![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/22/Flag_of_Wisconsin.svg/langpa-640px-Flag_of_Wisconsin.svg.png&w=640&q=50)
ਵਿਸਕਾਂਸਨ
From Wikipedia, the free encyclopedia
ਵਿਸਕਾਂਸਨ (/wɪsˈkɒnsən/ ( ਸੁਣੋ)) ਮੱਧ-ਉੱਤਰੀ ਸੰਯੁਕਤ ਰਾਜ ਵਿੱਚ ਮਿਡ-ਵੈਸਟ ਅਤੇ ਗਰੇਟ ਲੇਕਜ਼ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਮਿਨੇਸੋਟਾ, ਦੱਖਣ-ਪੱਛਮ ਵੱਲ ਆਇਓਵਾ, ਦੱਖਣ ਵੱਲ ਇਲੀਨਾਏ, ਪੂਰਬ ਵੱਲ ਮਿਸ਼ੀਗਨ ਝੀਲ, ਉੱਤਰ-ਪੂਰਬ ਵੱਲ ਮਿਸ਼ੀਗਨ ਅਤੇ ਉੱਤਰ ਵੱਲ ਸੁਪਿਰੀਅਰ ਝੀਲ ਨਾਲ਼ ਲੱਗਦੀਆਂ ਹਨ। ਇਸ ਦੀ ਰਾਜਧਾਨੀ ਮੈਡੀਸਨ, ਵਿਸਕਾਂਸਨ।ਮੈਡੀਸਨ ਅਤੇ ਸਭ ਤੋਂ ਵੱਡਾ ਸ਼ਹਿਰ ਮਿਲਵਾਕੀ ਹੈ। ਇਸ ਰਾਜ ਵਿੱਚ 72 ਕਾਊਂਟੀਆਂ ਹਨ।
ਵਿਸ਼ੇਸ਼ ਤੱਥ
ਵਿਸਕਾਂਸਨ ਦਾ ਰਾਜ | |||||
| |||||
ਉੱਪ-ਨਾਂ: ਬਿੱਜੂ ਰਾਜ; ਅਮਰੀਕਾ ਦੀ ਡੇਅਰੀ | |||||
ਮਾਟੋ: Forward "ਅਗਾਂਹ" | |||||
![]() Wisconsin highlighted | |||||
ਵਸਨੀਕੀ ਨਾਂ | ਵਿਸਕਾਂਸਨੀ | ||||
ਰਾਜਧਾਨੀ | ਮੈਡੀਸਨ, ਵਿਸਕਾਂਸਨ।ਮੈਡੀਸਨ | ||||
ਸਭ ਤੋਂ ਵੱਡਾ ਸ਼ਹਿਰ | ਮਿਲਵਾਕੀ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮਿਲਵਾਕੀ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 23ਵਾਂ ਦਰਜਾ | ||||
- ਕੁੱਲ | 65,497.82 sq mi (169,639 ਕਿ.ਮੀ.੨) | ||||
- ਚੁੜਾਈ | 260 ਮੀਲ (420 ਕਿ.ਮੀ.) | ||||
- ਲੰਬਾਈ | 310 ਮੀਲ (500 ਕਿ.ਮੀ.) | ||||
- % ਪਾਣੀ | 17 | ||||
- ਵਿਥਕਾਰ | 42° 37′ N to 47° 05′ N | ||||
- ਲੰਬਕਾਰ | 86° 46′ W to 92° 53′ W | ||||
ਅਬਾਦੀ | ਸੰਯੁਕਤ ਰਾਜ ਵਿੱਚ 20ਵਾਂ ਦਰਜਾ | ||||
- ਕੁੱਲ | 5,726,398 (2012 ਦਾ ਅੰਦਾਜ਼ਾ)[1] | ||||
- ਘਣਤਾ | 105/sq mi (40.6/km2) ਸੰਯੁਕਤ ਰਾਜ ਵਿੱਚ 23rd ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $47,220 (15ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਟਿਮਜ਼ ਪਹਾੜੀ[2][3] 1,951 ft (595 m) | ||||
- ਔਸਤ | 1,050 ft (320 m) | ||||
- ਸਭ ਤੋਂ ਨੀਵੀਂ ਥਾਂ | ਮਿਸ਼ੀਗਨ ਝੀਲ[2][3] 579 ft (176 m) | ||||
ਸੰਘ ਵਿੱਚ ਪ੍ਰਵੇਸ਼ | 29 ਮਈ 1848 (30ਵਾਂ) | ||||
[[ਵਿਸਕਾਂਸਨ Wisconsin ਦਾ ਰਾਜਪਾਲ|ਰਾਜਪਾਲ]] | ਸਕਾਟ ਵਾਕਰ (R) | ||||
[[Lieutenant Governor of ਵਿਸਕਾਂਸਨ Wisconsin|ਲੈਫਟੀਨੈਂਟ ਰਾਜਪਾਲ]] | ਰਿਬੈਕਾ ਕਲੀਫ਼ਿਸ਼ (R) | ||||
ਵਿਧਾਨ ਸਭਾ | ਵਿਸਕਾਂਸਨ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਰਾਜ ਸਭਾ | ||||
[[List of United States Senators from ਵਿਸਕਾਂਸਨ Wisconsin|ਸੰਯੁਕਤ ਰਾਜ ਸੈਨੇਟਰ]] | ਰੌਨ ਜਾਨਸਨ (R) ਟੈਮੀ ਬਾਲਡਵਿਨ (D) | ||||
ਸੰਯੁਕਤ ਰਾਜ ਸਦਨ ਵਫ਼ਦ | 5 ਗਣਤੰਤਰੀ, 3 ਲੋਕਤੰਤਰੀ ([[United States congressional delegations from ਵਿਸਕਾਂਸਨ Wisconsin|list]]) | ||||
ਸਮਾਂ ਜੋਨ | ਕੇਂਦਰੀ: UTC-6]/-5 | ||||
ਛੋਟੇ ਰੂਪ | WI Wis. US-WI | ||||
ਵੈੱਬਸਾਈਟ | www | ||||
ਬੰਦ ਕਰੋ