ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ
From Wikipedia, the free encyclopedia
ਵਿਲਨਸ ਯੂਨੀਵਰਸਿਟੀ ਲਾਇਬ੍ਰੇਰੀ ਸਭ ਤੋਂ ਪੁਰਾਣੀ ਅਤੇ ਵਿਧਿਅਕ ਅਧਾਰਿਆ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿਚੋਂ ਇੱਕ ਹੈ। ਇਹ ਲਾਇਬ੍ਰੇਰੀ ਲਿਥੁਆਨੀਆ ਦੇ ਵਿਲਨਸ ਸ਼ਹਿਰ ਵਿੱਚ ਹੈ। ਇਸਦੀ ਉਸਾਰੀ ਜੀਸ਼ੋਇਟ ਵਲੋਂ ਕਰਵਾਈ ਗਈ। ਇਹ ਲਾਇਬ੍ਰੇਰੀ ਵਿਲਨਸ ਵਿਸ਼ਵ ਵਿਦਿਆਲਿਆ ਤੋਂ ਵੀ ਪੁਰਾਣੀ ਹੈ। ਲਾਇਬ੍ਰੇਰੀ ੧੫੭੦ ਵਿੱਚ ਵਿਸ਼ਵ ਵਿਦਿਆਲਿਆ 1579 ਸਥਾਪਿਤ ਕੀਤੀ ਗਈ। ਕਹਿਣ ਦੇ ਲਾਇਕ ਹੈ ਕਿ ਹਜੇ ਤੱਕ ਵੀ ਲਾਇਬ੍ਰੇਰੀ ਸਮਾਨ ਨਿਰਮਾਣ ਵਿੱਚ ਹੈ। ਅੱਜ ਲਾਇਬ੍ਰੇਰੀ ਵਿੱਚ ਲਗਭਗ ੫੪ ਲੱਖ ਦਸਤਾਵੇਜ਼ ਰੱਖੇ ਜਾਦੇ ਹੈਂ। ੧੭੫੩ ਵਿੱਚ ਲਿਥੂਆਨੀਆ ਦੀ ਪਹਿਲੀ ਵੈਧਸ਼ਾਲਾ ਸਥਾਪਿਤ ਕੀਤੀ ਗਈ ਸੀ[1]। ਹਰ ਸਾਲ ਵਿਲਨਸ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਮੈਬਰ ਪਹੁਚਦੇ ਹਨ- ਉਹ ਸਿਰਫ ਲਿਥੁਆਨੀਆ ਤੋਂ ਹੀ ਨਹੀਂ, ਬਲਕਿ ਭਾਰਤ, ਸਪੇਨ, ਚੀਨ, ਅਤੇ ਅਮਰੀਕਾ।
ਵਿਸ਼ੇਸ਼ ਤੱਥ ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ, ਟਿਕਾਣਾ ...
ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ | |
---|---|
![]() | |
![]() | |
54°40′58″N 25°17′16″E | |
ਟਿਕਾਣਾ | Universiteto g. 3, Vilnius, ਲਿਥੁਆਨੀਆ |
ਕਿਸਮ | ਅਕਾਦਮਿਕ ਲਾਇਬਰੇਰੀ |
ਸਥਾਪਨਾ | 1579 (1579) |
ਦੀ ਸਾਖਾ | ਵਿਲਨੁਸ ਯੂਨੀਵਰਸਿਟੀ |
ਸੰਕਲਨ | |
ਸੰਕਲਿਤ ਮਜ਼ਮੂਨ | books, journals, newspapers, magazines, sound and music recordings, maps, prints, drawings and manuscripts |
ਪਹੁੰਚ ਅਤੇ ਵਰਤੋਂ | |
ਮੈਂਬਰ | Students and fellows of Vilnius University |
ਹੋਰ ਜਾਣਕਾਰੀ | |
ਨਿਰਦੇਸ਼ਕ | Irena Krivienė |
ਵੈੱਬਸਾਈਟ | www.mb.vu.lt |
ਬੰਦ ਕਰੋ