ਵਿਕਸ਼ਨਰੀ
From Wikipedia, the free encyclopedia
ਵਿਕਸ਼ਨਰੀ ਇੰਟਰਨੈੱਟ ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ 170 ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।
ਵਿਸ਼ੇਸ਼ ਤੱਥ ਸਾਈਟ ਦੀ ਕਿਸਮ, ਉਪਲੱਬਧਤਾ ...
ਤਸਵੀਰ:ਵਿਕਸ਼ਨਰੀ ਦੀ ਲੋਗੋ | |
ਸਾਈਟ ਦੀ ਕਿਸਮ | ਇੰਟਰਨੈੱਟ ਸ਼ਬਦਕੋਸ਼ |
---|---|
ਉਪਲੱਬਧਤਾ | ਬਹੁ-ਜ਼ਬਾਨੀ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਲੇਖਕ | ਜਿੰਮੀ ਵੇਲਸ ਅਤੇ ਵਿਕੀਮੀਡੀਆ ਭਾਈਚਾਰਾ |
ਵੈੱਬਸਾਈਟ | wiktionary.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਕ |
ਬੰਦ ਕਰੋ
ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿੱਚ ਦੱਸਣਾ" ਹੈ। ਅਕਤੂਬਰ 2012 ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ 671ਵੀਂ ਥਾਂ ਹੈ।[1]
ਜਿਵੇਂ ਵਿਕੀਪੀਡੀਆ ਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ।