ਵਾਨ ਗਾਗ ਮਿਊਜ਼ੀਅਮ (ਡੱਚ ਉਚਾਰਨ: [vɑn ɣɔx myˈzeɪʏm]) ਨੀਦਰਲੈਂਡ ਦੇ ਸ਼ਹਿਰ ਐਮਸਟਰਡੈਮ ਵਿੱਚ ਇੱਕ ਕਲਾ ਮਿਊਜ਼ੀਅਮ ਹੈ ਜੋ ਵਿੰਸੇਂਟ ਵੈਨ ਗਾਗ ਅਤੇ ਅਤੇ ਉਸ ਦੇ ਸਮਕਾਲੀਆਂ ਦੀਆਂ ਕਲਾਕ੍ਰਿਤੀਆਂ ਨੂੰ ਸਮਰਪਿਤ ਹੈ।
Lua error in ਮੌਡਿਊਲ:Location_map at line 522: Unable to find the specified location map definition: "Module:Location map/data/Netherlands Amsterdam" does not exist. | |
ਸਥਾਪਨਾ | 1973 |
---|---|
ਟਿਕਾਣਾ | ਮਿਊਜ਼ੀਅਮਪਲੇਨ ਐਮਸਟਰਡੈਮ, ਨੀਦਰਲੈਂਡ |
ਕਿਸਮ | ਕਲਾ ਮਿਊਜ਼ੀਅਮ ਰਾਸ਼ਟਰੀ ਮਿਊਜ਼ੀਅਮ |
ਸੈਲਾਨੀ | 1,438,000 (2012)[1]
|
ਨਿਰਦੇਸ਼ਕ | ਐਕਸਲ ਰਿਊਗੇਰ[2] |
ਕਿਊਰੇਟਰ | ਸਜਰਾਰ ਵਾਨ ਹਿਊਟਨ[2] |
ਜਨਤਕ ਆਵਾਜਾਈ ਪਹੁੰਚ | |
ਵੈੱਬਸਾਈਟ | www.vangoghmuseum.nl |
ਸੰਗ੍ਰਿਹ
ਵਿੰਸੇਂਟ ਵੈਨ ਗਾਗ ਦੀਆਂ ਕਲਾਕ੍ਰਿਤੀਆਂ
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.