From Wikipedia, the free encyclopedia
ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸ ਨੂੰ ਸਥਾਨਕ ਤੌਰ ਉੱਤੇ ਮਾਲਟੀ ਵਿੱਚ ਇਲ-ਬੈਲਟ (English: The City) ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ 6,966 ਹੈ।[1] ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ ਉੱਤੇ ਹੈ।
ਵਲੈਟਾ | |
---|---|
ਖੇਤਰ | |
• ਕੁੱਲ | 0.8 km2 (0.3 sq mi) |
ਆਬਾਦੀ | |
• ਕੁੱਲ | 6,966 |
ਵਸਨੀਕੀ ਨਾਂ | ਬੈਲਤੀ (ਪੁ), ਬੈਲਤੀਜਾ (ਇ), ਬੈਲਤਿਨ (ਬਹੁ) |
ਸਮਾਂ ਖੇਤਰ | ਯੂਟੀਸੀ+1 |
• ਗਰਮੀਆਂ (ਡੀਐਸਟੀ) | ਯੂਟੀਸੀ+2 |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.