ਵਲਾਦੀਸਲਾਵ ਰੇਮੌਂਤ
From Wikipedia, the free encyclopedia
ਵਲਾਦੀਸਲਾਵ ਸਤਾਨੀਸੌਆਵ ਰੇਮੌਂਤ (ਪੋਲੈਂਡੀ: [vwaˈdɨswaf staˈɲiswaf ˈɾɛjmɔnt], ਜਨਮ Rejment; 7 ਮਈ 1867 – 5 ਦਸੰਬਰ 1925) ਇੱਕ ਪੋਲਿਸ਼ ਨਾਵਲਕਾਰ ਅਤੇ 1924 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਸੀ।[1] ਉਸ ਦੀ ਸਭ ਤੋਂ ਮਸ਼ਹੂਰ ਰਚਨਾ ਹੈ ਅਵਾਰਡ ਜੇਤੂ ਚਾਰ ਜਿਲਦੀ ਨਾਵਲ 'ਚਲੋਪੀ (ਕਿਸਾਨ)।
ਵਿਸ਼ੇਸ਼ ਤੱਥ ਵਲਾਦੀਸਲਾਵ ਰੇਮੌਂਤ, ਜਨਮ ...
ਵਲਾਦੀਸਲਾਵ ਰੇਮੌਂਤ | |
---|---|
ਜਨਮ | ਵਲਾਦੀਸਲਾਵ ਰੇਹਮੈਂਤ (1867-05-07)7 ਮਈ 1867 ਕੋਬੀਅਲ ਵਾਈਲਕੀ, Petrokov Governorate, ਕਾਂਗਰਸ ਪੋਲੈਂਡ |
ਮੌਤ | 5 ਦਸੰਬਰ 1925(1925-12-05) (ਉਮਰ 58) ਵਾਰਸਾ, ਪੋਲੈਂਡ |
ਰਾਸ਼ਟਰੀਅਤਾ | ਪੋਲਿਸ਼ |
ਕਾਲ | 1896–1924 |
ਸ਼ੈਲੀ | ਯਥਾਰਥਵਾਦ |
ਸਾਹਿਤਕ ਲਹਿਰ | ਯੁਵਕ ਪੋਲੈਂਡ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1924 |
ਦਸਤਖ਼ਤ | |
ਬੰਦ ਕਰੋ