![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/a1/Vaneeza_Ahmad_at_the_after_party_for_the_Lux_Style_Awards_2007.jpg/640px-Vaneeza_Ahmad_at_the_after_party_for_the_Lux_Style_Awards_2007.jpg&w=640&q=50)
ਵਨੀਜ਼ਾ ਅਹਿਮਦ
From Wikipedia, the free encyclopedia
ਵਨੀਜ਼ਾ ਅਹਿਮਦ ਅਲੀ (ਪਿਆਰ ਦਾ ਨਾਂ: ਵਿੰਨੀ) (ਜਨਮ- 29 ਜੂਨ, 1971) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ।[1] ਉਹ ਮਨੋਵਿਗਿਆਨ ਦੀ ਵਿਦਿਆਰਥਨ ਹੈ ਅਤੇ ਮਾਡਲਿੰਗ ਵਿੱਚ ਇੱਕ ਚੰਗਾ ਕੈਰੀਅਰ ਬਣਾਉਣ ਦੇ ਬਾਅਦ ਉਹ ਵਿਗਿਆਪਨਾਂ ਵਿੱਚ ਵੀ ਨਾਮਣਾ ਖੱਟ ਚੁੱਕੀ ਹੈ। ਉਹ ਜੁਲਾਈ 2010 ਵਿੱਚ ਇੱਕ ਪਾਕਿਸਤਾਨੀ ਵਪਾਰੀ ਅਲੀ ਅਫਜ਼ਲ ਨਾਲ ਵਿਆਹੀ ਗਈ। ਉਸ ਕੋਲ ਦੋ ਬੇਟੀਆਂ ਇਨਾਇਆ ਅਤੇ ਸੋਫੀਆ ਹਨ।