From Wikipedia, the free encyclopedia
ਲੌਂਗ ਬੀਚ, ਸੰਯੁਕਤ ਰਾਜ ਅਮਰੀਕਾ ਦੇ ਪੈਸੀਫਿਕ ਤੱਟ ਤੇ ਦੱਖਣੀ ਕੈਲੀਫੋਰਨੀਆ ਵਿਚ ਲਾਸ ਏਂਜਲਸ ਕਾਊਂਟੀ ਵਿੱਚ ਇੱਕ ਸ਼ਹਿਰ ਹੈ। ਸ਼ਹਿਰ ਸੰਯੁਕਤ ਰਾਜ ਅਮਰੀਕਾ ਦਾ 36ਵਾਂ ਵੱਡਾ ਸ਼ਹਿਰ ਅਤੇ ਕੈਲੀਫੋਰਨੀਆ ਦਾ 7ਵਾਂ ਵੱਡਾ ਸ਼ਹਿਰ ਹੈ। 2010 ਵਿੱਚ ਉਸਦੀ ਆਬਾਦੀ 462.257 ਸੀ। ਇਸ ਦੇ ਨਾਲ, ਲੋਂਗ ਬੀਚ ਗਰੇਟਰ ਲਾਸ ਏਂਜਲਸ ਖੇਤਰ ਵਿਚ (ਲਾਸ ਏਂਜਲਸ ਦੇ ਬਾਅਦ) ਦੂਜਾ ਵੱਡਾ ਸ਼ਹਿਰ ਅਤੇ ਲਾਸ ਏਂਜਲਸ ਮਹਾਨਗਰ ਖੇਤਰ ਦਾ ਇੱਕ ਪ੍ਰਮੁੱਖ ਸ਼ਹਿਰ ਹੈ।
ਲੌਂਗ ਬੀਚ, ਕੈਲੀਫੋਰਨੀਆ | |||
---|---|---|---|
ਚਾਰਟਰ ਸ਼ਹਿਰ[1] | |||
ਸਿਟੀ ਆਫ਼ ਲੌਂਗ ਬੀਚ | |||
ਉਪਨਾਮ: "ਅਮਰੀਕਾ ਦੀ ਐਕੁਏਟਿਕ ਰਾਜਧਾਨੀ"[2] | |||
ਮਾਟੋ: "ਕੌਮਾਂਤਰੀ ਸ਼ਹਿਰ" | |||
ਦੇਸ਼ | ਸੰਯੁਕਤ ਰਾਜ | ||
ਸਰਕਾਰ | |||
• ਕਿਸਮ | ਕੌਂਸਲ-ਮੈਨੇਜਰ[1] | ||
• ਮੇਅਰ | ਰਾਬਰਟ ਗਾਰਸੀਆ[3] | ||
• ਸਿਟੀ ਕੌਂਸਲ[4] | Jeannine Pearce Lena Gonzalez Suzie Price Dee Andrews Stacy Mungo Al Austin Rex Richardson (Vice Mayor) Roberto Uranga | ||
• ਸਿਟੀ ਮੈਨੇਜਰ | Patrick H. West[5] | ||
• ਸਿਟੀ ਔਡੀਟਰ | ਲੌਰਾ ਐਲ ਡੌਡ[6] | ||
• ਸਿਟੀ ਪ੍ਰੌਸੀਕਊਟਰ | ਡਾਓਗ ਹੌਬਰਟ[7] | ||
ਖੇਤਰ | |||
• ਸ਼ਹਿਰ | 133.223 km2 (51.437 sq mi) | ||
• Land | 130.259 km2 (50.293 sq mi) | ||
• Water | 2.964 km2 (1.144 sq mi) 2.22% | ||
• Metro | 12,562 km2 (4,850.3 sq mi) | ||
ਉੱਚਾਈ | 9 m (30 ft) | ||
ਆਬਾਦੀ | |||
• ਸ਼ਹਿਰ | 4,62,257 | ||
• Estimate (2013)[10] | 4,69,428 | ||
• ਰੈਂਕ | 2nd in Los Angeles County 7th in California 36th in the United States | ||
• ਘਣਤਾ | 3,500/km2 (9,000/sq mi) | ||
• ਮੈਟਰੋ | 1,28,28,837 | ||
• ਮੈਟਰੋ ਘਣਤਾ | 1,000/km2 (2,600/sq mi) | ||
• CSA | 1,78,77,006 | ||
ਸਮਾਂ ਖੇਤਰ | ਯੂਟੀਸੀ-8 (ਪੈਸੀਫਿਕ) | ||
• ਗਰਮੀਆਂ (ਡੀਐਸਟੀ) | ਯੂਟੀਸੀ-7 (PDT) | ||
ZIP codes[12] | 90801–90810, 90813–90815, 90822, 90831–90835, 90840, 90842, 90844, 90846–90848, 90853, 90895, 90899 | ||
Area code | 562 | ||
FIPS code | ਫਰਮਾ:FIPS | ||
GNIS feature IDs | ਫਰਮਾ:GNIS 4, ਫਰਮਾ:GNIS 4 | ||
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.