ਲੋਕ ਪ੍ਰਬੰਧFrom Wikipedia, the free encyclopedia ਲੋਕ ਪ੍ਰਬੰਧ ਜਾਂ ਲੋਕ ਇੰਤਜ਼ਾਮ ਦੇ ਦੋ ਅਰਥ ਹਨ: ਪਹਿਲਾ, ਇਹ ਸਰਕਾਰੀ ਨੀਤੀ ਨੂੰ ਲਾਗੂ ਕਰਨ ਨਾਲ਼ ਸਬੰਧਤ ਹੈ। ਦੂਜਾ, ਇਹ ਇੱਕ ਅਕਾਦਮੀ ਘੋਖ ਹੈ ਜੋ ਇਸ ਨੂੰ ਲਾਗੂ ਕਰਨ ਦਾ ਅਧਿਐਨ ਅਤੇ ਲੋਕ-ਸੇਵਾ ਵਿੱਚ ਕੰਮ ਕਰਨ ਲਈ ਸਿਵਲ ਸੇਵਕ ਨੂੰ ਤਿਆਰ ਕਰਦੀ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਲੋਕ ਪ੍ਰਬੰਧ ਇੱਕ ਅਕਾਦਮਿਕ ਘੋਖ ਅਤੇ ਅਭਿਆਸ ਦਾ ਖੇਤਰ, ਦੋਹਾਂ ਦਾ ਸੁਮੇਲ ਹੈ; ਇੱਕ ਮੀਟਿੰਗ ਦੌਰਾਨ ਇੱਕ ਅਮਰੀਕੀ ਸੰਘੀ ਲੋਕ-ਸੇਵਕ ਦੀ ਇਸ ਤਸਵੀਰ ਵਿੱਚ ਦਰਸਾਇਆ ਗਿਆ ਹੈ
ਲੋਕ ਪ੍ਰਬੰਧ ਜਾਂ ਲੋਕ ਇੰਤਜ਼ਾਮ ਦੇ ਦੋ ਅਰਥ ਹਨ: ਪਹਿਲਾ, ਇਹ ਸਰਕਾਰੀ ਨੀਤੀ ਨੂੰ ਲਾਗੂ ਕਰਨ ਨਾਲ਼ ਸਬੰਧਤ ਹੈ। ਦੂਜਾ, ਇਹ ਇੱਕ ਅਕਾਦਮੀ ਘੋਖ ਹੈ ਜੋ ਇਸ ਨੂੰ ਲਾਗੂ ਕਰਨ ਦਾ ਅਧਿਐਨ ਅਤੇ ਲੋਕ-ਸੇਵਾ ਵਿੱਚ ਕੰਮ ਕਰਨ ਲਈ ਸਿਵਲ ਸੇਵਕ ਨੂੰ ਤਿਆਰ ਕਰਦੀ ਹੈ। ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਲੋਕ ਪ੍ਰਬੰਧ ਇੱਕ ਅਕਾਦਮਿਕ ਘੋਖ ਅਤੇ ਅਭਿਆਸ ਦਾ ਖੇਤਰ, ਦੋਹਾਂ ਦਾ ਸੁਮੇਲ ਹੈ; ਇੱਕ ਮੀਟਿੰਗ ਦੌਰਾਨ ਇੱਕ ਅਮਰੀਕੀ ਸੰਘੀ ਲੋਕ-ਸੇਵਕ ਦੀ ਇਸ ਤਸਵੀਰ ਵਿੱਚ ਦਰਸਾਇਆ ਗਿਆ ਹੈ