ਲਿੰਗ ਵਿਗਿਆਨFrom Wikipedia, the free encyclopedia ਲਿੰਗ ਵਿਗਿਆਨ ਮਨੁੱਖੀ ਲਿੰਗਕਤਾ ਦਾ ਵਿਗਿਆਨਕ ਅਧਿਐਨ ਦਾ ਕਾਰਜ ਖੇਤਰ ਹੈ ਜਿਸ ਵਿੱਚ ਮਨੁੱਖ ਦੀਆਂ ਲਿੰਗਕ ਪਸੰਦਾਂ, ਵਤੀਰੇ ਅਤੇ ਪਰਕਾਰਜ ਆ ਜਾਂਦੇ ਹਨ।[1] ਲਿੰਗ ਵਿਗਿਆਨ ਦਾ ਸੰਕਲਪ ਲਿੰਗਕਤਾ ਦੇ ਗੈਰ-ਵਿਗਿਆਨਕ ਅਧਿਐਨ ਵੱਲ ਇਸ਼ਾਰਾ ਨਹੀਂ ਕਰਦਾ ਜਿਵੇਂ ਰਾਜਨੀਤੀ ਸ਼ਾਸਤਰ ਜਾਂ ਸਮਾਜ ਸ਼ਾਸਤਰ ਕਰਦਾ ਹੈ।[2][3]
ਲਿੰਗ ਵਿਗਿਆਨ ਮਨੁੱਖੀ ਲਿੰਗਕਤਾ ਦਾ ਵਿਗਿਆਨਕ ਅਧਿਐਨ ਦਾ ਕਾਰਜ ਖੇਤਰ ਹੈ ਜਿਸ ਵਿੱਚ ਮਨੁੱਖ ਦੀਆਂ ਲਿੰਗਕ ਪਸੰਦਾਂ, ਵਤੀਰੇ ਅਤੇ ਪਰਕਾਰਜ ਆ ਜਾਂਦੇ ਹਨ।[1] ਲਿੰਗ ਵਿਗਿਆਨ ਦਾ ਸੰਕਲਪ ਲਿੰਗਕਤਾ ਦੇ ਗੈਰ-ਵਿਗਿਆਨਕ ਅਧਿਐਨ ਵੱਲ ਇਸ਼ਾਰਾ ਨਹੀਂ ਕਰਦਾ ਜਿਵੇਂ ਰਾਜਨੀਤੀ ਸ਼ਾਸਤਰ ਜਾਂ ਸਮਾਜ ਸ਼ਾਸਤਰ ਕਰਦਾ ਹੈ।[2][3]