ਲਾ ਤੋਮਾਤੀਨਾ (ਸਪੇਨੀ: La Tomatina) ਵਾਲੇਂਸੀਆ ਦੇ ਸ਼ਹਿਰ ਬੂਨੀਓਲ ਵਿੱਚ ਮਨਾਿੲਆ ਜਾਂਦਾ ਇੱਕ ਤਿਓਹਾਰ ਹੈ ਜਿਸ ਵਿੱਚ ਲੋਕ ਇੱਕ ਦੂਜੇ ੳੁੱਤੇ ਟਮਾਟਰ ਸੁੱਟਦੇ ਹਨ। ਇਹ ਭਾਰਤੀ ਤਿਉਹਾਰ ਹੋਲੀ ਦੀ ਤਰ੍ਹਾਂ ਹੀ ਹੈ ਅਤੇ ਇਸਨੂੰ ਟਮਾਟਰਾਂ ਦੀ ਹੋਲੀ ਵੀ ਕਿਹਾ ਜਾ ਸਕਦਾ ਹੈ।
ਵਿਸ਼ੇਸ਼ ਤੱਥ ਲਾ ਤੋਮਾਤੀਨਾ (La Tomatina), ਅਧਿਕਾਰਤ ਨਾਮ ...
ਲਾ ਤੋਮਾਤੀਨਾ (La Tomatina) |
---|
2013 ਵਿੱਚ ਲਾ ਤੋਮਾਤੀਨਾ |
ਅਧਿਕਾਰਤ ਨਾਮ | ਲਾ ਤੋਮਾਤੀਨਾ |
---|
ਮਨਾਉਣ ਵਾਲੇ | ਬੂਨੀਓਲ, ਵਾਲੇਂਸੀਆ, ਸਪੇਨ |
---|
ਸ਼ੁਰੂਆਤ | ਬੁੱਧਵਾਰ 26 ਅਗਸਤ 2015 |
---|
ਅੰਤ | ਵੀਰਵਾਰ 27 ਅਗਸਤ 2015 |
---|
ਮਿਤੀ | last Wednesday in August |
---|
ਬਾਰੰਬਾਰਤਾ | ਸਾਲਾਨਾ |
---|
ਬੰਦ ਕਰੋ