ਲਾਦੋਗਾ ਝੀਲ
From Wikipedia, the free encyclopedia
ਲਾਦੋਗਾ ਝੀਲ (ਰੂਸੀ: Ла́дожское о́зеро, tr. Ladozhskoye ozero; IPA: [ˈladəʂskəjə ˈozʲɪrə] or ਰੂਸੀ: Ла́дога, tr. Ladoga; IPA: [ˈladəgə]; ਫ਼ਿਨਲੈਂਡੀ: [Laatokka] Error: {{Lang}}: text has italic markup (help) [earlier in Finnish Nevajärvi]; ਫਰਮਾ:Lang-olo; ਫਰਮਾ:Lang-vep), ਇੱਕ ਮਿਠੇ ਪਾਣੀ ਦੀ ਝੀਲ ਹੈ ਜੋ ਸੇਂਟ ਪੀਟਰਸਬਰਗ ਦੇ ਨੇੜੇ, ਉੱਤਰ-ਪੱਛਮੀ ਰੂਸ ਦੇ ਕਾਰੇਲੀਆ ਗਣਰਾਜ ਅਤੇ ਲੈਨਿਨਗ੍ਰਾਡ ਓਬਲਾਸਟ ਵਿਚ ਸਥਿਤ ਹੈ।
ਵਿਸ਼ੇਸ਼ ਤੱਥ ਲਾਦੋਗਾ ਝੀਲ, ਸਥਿਤੀ ...
ਲਾਦੋਗਾ ਝੀਲ | |
---|---|
ਸਥਿਤੀ | ਨਾਰਥਵੈਸਟਰਨ ਰੂਸ (ਲੈਨਿਨਗਰਾਦ ਓਬਲਾਸਟ ਅਤੇ ਰੀਪਬਲਿਕ ਆਫ ਕਾਰੇਲੀਆ) |
ਗੁਣਕ | 61°00′N 31°30′E |
Primary inflows | ਸਵੀਰ, ਵੋਲਖੋਵ, ਵੁਕਸੀ] |
Primary outflows | ਨੇਵਾ |
Catchment area | 276,000 km2 (107,000 sq mi) |
Basin countries | ਰੂਸ, ਫਿਨਲੈਂਡ |
ਵੱਧ ਤੋਂ ਵੱਧ ਲੰਬਾਈ | 219 km (136 mi) |
ਵੱਧ ਤੋਂ ਵੱਧ ਚੌੜਾਈ | 138 km (86 mi) |
Surface area | 17,700 km2 (6,800 sq mi) |
ਔਸਤ ਡੂੰਘਾਈ | 51 m (167 ft) |
ਵੱਧ ਤੋਂ ਵੱਧ ਡੂੰਘਾਈ | 230 m (750 ft) |
Water volume | 837 km3 (201 cu mi) |
Surface elevation | 5 m (16 ft) |
Islands | ਲੱਗਪੱਗ 660 (ਵਲਾਮ ਸਮੇਤ) |
Settlements | ਦੇਖੋ list |
ਬੰਦ ਕਰੋ
ਇਹ ਪੂਰੀ ਤਰ੍ਹਾਂ ਯੂਰਪ ਵਿੱਚਲੀਆਂ ਝੀਲਾਂ ਵਿੱਚ ਸਭ ਤੋਂ ਵੱਡੀ ਝੀਲ ਹੈ, ਅਤੇ ਸੰਸਾਰ ਵਿੱਚ ਖੇਤਰਫਲ ਦੇ ਲਿਹਾਜ ਨਾਲ 14 ਵੀਂ ਸਭ ਤੋਂ ਵੱਡੀ ਮਿਠੇ ਪਾਣੀ ਵਾਲੀ ਝੀਲ ਹੈ। ਲਾਦੋਗਾ ਲੈਕਸ, ਜਿਹੜੀ ਦਾ ਸ਼ਨੀ ਦੇ ਚੰਦਰਮਾ ਟਾਈਟਨ ਉੱਤੇ ਇੱਕ ਮੀਥੇਨ ਝੀਲ ਹੈ, ਉਸਦਾ ਨਾਮ ਇਸੇ ਝੀਲ ਦੇ ਨਾਂ ਤੇ ਰੱਖਿਆ ਗਿਆ ਹੈ।