ਦੇਸ਼ ਦੱਖਣ-ਪੱਛਮੀ ਅਫ਼ਰੀਕਾ ਵਿੱਚ From Wikipedia, the free encyclopedia
ਲਾਈਬੇਰੀਆ, ਅਧਿਕਾਰਕ ਤੌਰ ਉੱਤੇ ਲਾਈਬੇਰੀਆ ਦ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਸਿਏਰਾ ਲਿਓਨ, ਉੱਤਰ ਵੱਲ ਗਿਨੀ ਅਤੇ ਪੂਰਬ ਵੱਲ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਜ਼ਿਆਦਾਤਰ ਮੈਂਗਰੂਵੀ (ਊਸ਼ਣ-ਕਟਿਬੰਧੀ ਰੁੱਖ) ਜੰਗਲਾ ਦੀ ਬਣੀ ਹੋਈ ਹੈ ਜਦਕਿ ਅੰਦਰੂਨੀ ਘੱਟ ਅਬਾਦੀ ਵਾਲੇ ਇਲਾਕੇ ਉਹਨਾਂ ਜੰਗਲਾਂ ਦੇ ਬਣੇ ਹੋਏ ਹਨ ਜੋ ਸੁੱਕੇ ਘਾਹ-ਮੈਦਾਨਾਂ ਦੇ ਪਠਾਰ ਵਿੱਚ ਬਦਲ ਜਾਂਦੇ ਹਨ। ਇਸ ਦੇਸ਼ ਕੋਲ ਬਾਕੀ ਦਾ 40% ਉੱਪਰੀ ਗਿਨੀਆਈ ਊਸ਼ਣ-ਕਟਿਬੰਧੀ ਜੰਗਲ ਹੈ। ਇਸ ਦੀ ਜਲਵਾਯੂ ਗਰਮ ਭੂ-ਮੱਧ ਰੇਖਾਈ ਹੈ ਜਿੱਥੇ ਜ਼ਿਆਦਾਤਰ ਵਰਖਾ ਮਈ ਤੋਂ ਅਕਤੂਬਰ ਵਿੱਚ ਹੁੰਦਿ ਹੈ ਅਤੇ ਬਾਕੀ ਸਾਲ ਰੁੱਖੀਆਂ ਹਰਮਾਤੀ ਹਵਾਵਾਂ ਚੱਲਦੀਆਂ ਹਨ। ਇਸ ਦਾ ਖੇਤਰਫਲ 111,369 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 37 ਲੱਖ ਹੈ। ਅੰਗਰੇਜ਼ੀ ਇੱਥੋਂ ਦੀ ਅਧਿਕਾਰਕ ਭਾਸ਼ਾ ਹੈ ਜਦਕਿ ਦੇਸ਼ ਵਿੱਚ 30 ਤੋਂ ਵੱਧ ਸਥਾਨਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਲਾਈਬੇਰੀਆ ਦਾ ਗਣਰਾਜ | |||||
---|---|---|---|---|---|
| |||||
ਮਾਟੋ: The love of liberty brought us here<brਖਲਾਸੀ ਦੇ ਮੋਹ ਨੇ ਸਾਨੂੰ ਇੱਥੇ ਲਿਆਂਦਾ | |||||
ਐਨਥਮ: "ਸਾਰੇ ਜੈ-ਜੈਕਾਰ ਕਰੋ!, ਲਾਈਬੇਰੀਆ, ਜੈ-ਜੈਕਾਰ!]]" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਾਨਰੋਵੀਆ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ (2008) | ਕਪੈੱਲ 20.3% ਬੱਸਾ 13.4% ਗ੍ਰੇਬੋ 10% ਜਿਓ 8% ਮਾਨੋ 7.9% ਕ੍ਰੂ 6% ਲੋਰਮਾ 5.1% ਕਿੱਸੀ 4.8% ਗੋਲਾ 4.4% ਹੋਰ 20.1% | ||||
ਵਸਨੀਕੀ ਨਾਮ | ਲਾਈਬੇਰੀਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਐਲਨ ਜਾਨਸਨ ਸਰਲੀਫ਼ | ||||
• ਉਪ-ਰਾਸ਼ਟਰਪਤੀ | ਜੌਸਫ਼ ਬੋਆਕਾਈ | ||||
• ਸਦਨ ਦਾ ਵਕਤਾ | ਐਲਕਸ ਜ. ਟਾਈਲਰ | ||||
• ਮੁੱਖ ਮੁਨਸਫ | ਜਾਨੀ ਲਿਊਇਸ | ||||
ਵਿਧਾਨਪਾਲਿਕਾ | ਲਾਈਬੇਰੀਆ ਦੀ ਵਿਧਾਨ ਸਭਾ | ||||
ਸੈਨੇਟ | |||||
ਪ੍ਰਤਿਨਿਧੀਆਂ ਦਾ ਸਦਨ | |||||
Establishment | |||||
• ਅਮਰੀਕੀ ਬਸਤੀਵਾਦ ਸਮਾਜ ਦੁਆਰਾ ਸਥਾਪਨਾ | 1822 | ||||
• ਸੁਤੰਤਰਤਾ | 26 ਜੁਲਾਈ 1847 | ||||
• ਵਰਤਮਾਨ ਸੰਵਿਧਾਨ | 6 ਜਨਵਰੀ 1986 | ||||
ਖੇਤਰ | |||||
• ਕੁੱਲ | 111,369 km2 (43,000 sq mi) (103ਵਾਂ) | ||||
• ਜਲ (%) | 13.514 | ||||
ਆਬਾਦੀ | |||||
• 2011 ਅਨੁਮਾਨ | 3,786,764[1] | ||||
• 2008 ਜਨਗਣਨਾ | 3,476,608 (130ਵਾਂ) | ||||
• ਘਣਤਾ | 35.5/km2 (91.9/sq mi) (180ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $1.769 ਬਿਲੀਅਨ[2] | ||||
• ਪ੍ਰਤੀ ਵਿਅਕਤੀ | $456[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $1.154 ਬਿਲੀਅਨ[2] | ||||
• ਪ੍ਰਤੀ ਵਿਅਕਤੀ | $297[2] | ||||
ਐੱਚਡੀਆਈ (2011) | 0.329 Error: Invalid HDI value · 182ਵਾਂ | ||||
ਮੁਦਰਾ | ਲਾਈਬੇਰੀਆਈ ਡਾਲਰ1 (LRD) | ||||
ਸਮਾਂ ਖੇਤਰ | ਗ੍ਰੀਨਵਿੱਚ ਔਸਤ ਸਮਾਂ | ||||
ਨਿਰੀਖਤ ਨਹੀਂ | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 231 | ||||
ਇੰਟਰਨੈੱਟ ਟੀਐਲਡੀ | .lr | ||||
1 ਅਮਰੀਕੀ ਡਾਲਰ ਵੀ ਕਨੂੰਨੀ ਠੇਕੇ ਉੱਤੇ ਹੈ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.