![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e4/Lamborghini_Gallardo_5.2_%252708_%25289402936597%2529.jpg/640px-Lamborghini_Gallardo_5.2_%252708_%25289402936597%2529.jpg&w=640&q=50)
ਲਾਂਬੋਰਗੀਨੀ
From Wikipedia, the free encyclopedia
ਆਊਟੋਮੌਬੀਲੀ ਲਾਂਬੋਰਗੀਨੀ ਐੱਸ ਪੇ ਆ (Italian: Automobili Lamborghini S.p.A. ਇਤਾਲਵੀ: [lamborˈɡiːni] ( ਸੁਣੋ)) ਸੁਖਦਾਈ ਖੇਡ ਕਾਰਾਂ ਅਤੇ ਪਹਿਲੋਂ ਐੱਸਯੂਵੀਆਂ ਦੀ ਇੱਕ ਇਤਾਲਵੀ ਬਰਾਂਡ ਅਤੇ ਸਿਰਜਣਹਾਰ ਹੈ ਜੀਹਦੀ ਮਲਕੀਅਤ ਔਡੀ ਨਾਮਕ ਸਹਾਇਕ ਬਰਾਂਡ ਦੇ ਰਾਹੀਂ ਫ਼ੋਕਸਵਾਗਨ ਗਰੁੱਪ ਕੋਲ਼ ਹੈ। ਲਾਂਬੋਰਗੀਨੀ ਨੂੰ ਬਣਾਉਣ ਦੀਆਂ ਸਹੂਲਤਾਂ ਇਟਲੀ ਦੇ ਸਾਂਤਾਗਾਤਾ ਬੋਲੋਨੀ ਵਿਖੇ ਹਨ। 2011 ਵਿੱਚ ਲਾਂਬੋਰਗੀਨੀ ਦੇ 831 ਮੁਲਾਜ਼ਮਾਂ ਨੇ 1,711 ਗੱਡੀਆਂ ਬਣਾਈਆਂ।
ਵਿਸ਼ੇਸ਼ ਤੱਥ ਕਿਸਮ, ਉਦਯੋਗ ...
![]() | |
ਕਿਸਮ | ਨਿੱਜੀ[1] |
---|---|
ਉਦਯੋਗ |
|
ਸਥਾਪਨਾ |
|
ਸੰਸਥਾਪਕ | ਫ਼ੈਰੂਚੀਓ ਲਾਂਬੋਰਗੀਨੀ |
Fate | ਔਡੀ ਏਜੀ ਵੱਲੋਂ ਲਈ ਗਈ (ਸਤੰਬਰ 1998)[3] |
ਮੁੱਖ ਦਫ਼ਤਰ | ਸਾਂਤਾਗਾਤਾ ਬੋਲੋਨੀਜ਼ , ਇਟਲੀ[1] |
ਸੇਵਾ ਦਾ ਖੇਤਰ | ਦੁਨੀਆਂ ਭਰ |
ਮੁੱਖ ਲੋਕ |
|
ਉਤਪਾਦ |
|
ਉਤਪਾਦਨ ਆਊਟਪੁੱਟ |
|
ਕਮਾਈ |
|
ਸ਼ੁੱਧ ਆਮਦਨ |
|
ਕੁੱਲ ਇਕੁਇਟੀ |
|
ਕਰਮਚਾਰੀ |
|
ਹੋਲਡਿੰਗ ਕੰਪਨੀ | ਔਡੀ ਏਜੀ[10][12] |
ਸਹਾਇਕ ਕੰਪਨੀਆਂ |
|
ਵੈੱਬਸਾਈਟ | lamborghini |
ਬੰਦ ਕਰੋ