ਰੋਡ ਟਾਪੂ
From Wikipedia, the free encyclopedia
ਰੋਡਾ ਟਾਪੂ (/ˌroʊd ˈaɪl[invalid input: 'ɨ']nd/ ( ਸੁਣੋ) ਜਾਂ /r[invalid input: 'ɵ']ˈdaɪl[invalid input: 'ɨ']nd/), ਅਧਿਕਾਰਕ ਤੌਰ ਉੱਤੇ ਰੋਡ ਟਾਪੂ ਰਾਜ,[6] ਸੰਯੁਕਤ ਰਾਜ ਦੇ ਨਿਊ ਇੰਗਲੈਂਡ ਖੇਤਰ ਦਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਮੈਸਾਚੂਸਟਸ ਅਤੇ ਦੱਖਣ-ਪੱਛਮ ਵੱਲ ਨਿਊ ਯਾਰਕ ਦੇ ਲਾਂਗ ਟਾਪੂ ਨਾਲ਼ (ਸਮੁੰਦਰੀ ਹੱਦ) ਲੱਗਦੀਆਂ ਹਨ। ਇਹ ਕੁੱਲ ਦੇਸ਼ ਦਾ ਸਭ ਤੋਂ ਛੋਟਾ ਰਾਜ ਹੈ।
ਵਿਸ਼ੇਸ਼ ਤੱਥ
ਰੋਡ ਟਾਪੂ ਰਾਜ | |||||
| |||||
ਉੱਪ-ਨਾਂ: ਸਮੁੰਦਰੀ ਰਾਜ ਛੋਟਾ ਰੋਡੀ[1] | |||||
ਮਾਟੋ: Hope "ਉਮੀਦ" | |||||
ਦਫ਼ਤਰੀ ਭਾਸ਼ਾਵਾਂ | ਕਨੂੰਨੀ: ਕੋਈ ਨਹੀਂ ਯਥਾਰਥ: ਅੰਗਰੇਜ਼ੀ | ||||
ਵਸਨੀਕੀ ਨਾਂ | ਰੋਡ ਟਾਪੂਵਾਸੀ | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਪ੍ਰੌਵੀਡੈਂਸ | ||||
ਰਕਬਾ | ਸੰਯੁਕਤ ਰਾਜ ਵਿੱਚ 50ਵਾਂ ਦਰਜਾ | ||||
- ਕੁੱਲ | 1,214[2] sq mi (3,140 ਕਿ.ਮੀ.੨) | ||||
- ਚੁੜਾਈ | 37 ਮੀਲ (60 ਕਿ.ਮੀ.) | ||||
- ਲੰਬਾਈ | 48 ਮੀਲ (77 ਕਿ.ਮੀ.) | ||||
- % ਪਾਣੀ | 13.9% | ||||
- ਵਿਥਕਾਰ | 41° 09' N to 42° 01' N | ||||
- ਲੰਬਕਾਰ | 71° 07' W to 71° 53' W | ||||
ਅਬਾਦੀ | ਸੰਯੁਕਤ ਰਾਜ ਵਿੱਚ 43ਵਾਂ ਦਰਜਾ | ||||
- ਕੁੱਲ | 1,050,292 (2012 ਦਾ ਅੰਦਾਜ਼ਾ)[3] | ||||
- ਘਣਤਾ | 1006/sq mi (388/km2) ਸੰਯੁਕਤ ਰਾਜ ਵਿੱਚ ਦੂਜਾ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $54,619 (16ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਜੈਰੀਮਥ ਪਹਾੜੀ[4][5] 812 ft (247 m) | ||||
- ਔਸਤ | 200 ft (60 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[4] sea level | ||||
ਰਾਜਕਰਨ ਤੋਂ ਪਹਿਲਾਂ | ਰੋਡ ਟਾਪੂ | ||||
ਸੰਘ ਵਿੱਚ ਪ੍ਰਵੇਸ਼ | 29 ਮਈ 1790 (13ਵਾਂ) | ||||
[[ਰੋਡ ਟਾਪੂ Rhode Island ਦਾ ਰਾਜਪਾਲ|ਰਾਜਪਾਲ]] | ਲਿੰਕਨ ਸ਼ਾਫ਼ੀ (I) | ||||
[[Lieutenant Governor of ਰੋਡ ਟਾਪੂ Rhode Island|ਲੈਫਟੀਨੈਂਟ ਰਾਜਪਾਲ]] | ਐਲਿਜ਼ਾਬੈਥ ਹ. ਰਾਬਰਟਸ (D) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
[[List of United States Senators from ਰੋਡ ਟਾਪੂ Rhode Island|ਸੰਯੁਕਤ ਰਾਜ ਸੈਨੇਟਰ]] | ਜੈਕ ਰੀਡ (D) ਸ਼ੈਲਡਨ ਵਾਈਟਹਾਊਸ (D) | ||||
ਸੰਯੁਕਤ ਰਾਜ ਸਦਨ ਵਫ਼ਦ | 1: ਡੇਵਿਡ ਸਿਸੀਲੀਨ (D) 2: ਜੇਮਜ਼ ਲੈਂਜਵਿਨ (D) ([[United States congressional delegations from ਰੋਡ ਟਾਪੂ Rhode Island|list]]) | ||||
ਸਮਾਂ ਜੋਨ | ਪੂਰਬੀ: UTC-5/-4 | ||||
ਛੋਟੇ ਰੂਪ | R US-RI | ||||
ਵੈੱਬਸਾਈਟ | www | ||||
ਪਗਨੋਟ: * ਕੁੱਲ ਖੇਤਰਫਲ approximately 776,957 acres (3,144 km2) ਹੈ |
ਬੰਦ ਕਰੋ