![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/42/Sancerre_rose_Wine.jpg/640px-Sancerre_rose_Wine.jpg&w=640&q=50)
ਰੋਜ਼ੇ
From Wikipedia, the free encyclopedia
ਰੋਜ਼ੇ (rosé) ਵਾਈਨ ਦੀ ਇੱਕ ਕਿਸਮ ਹੈ ਜਿਸਦਾ ਰੰਗ ਲਾਲ ਵਾਈਨ ਨਾਲੋਂ ਥੋੜ੍ਹਾ ਫਿੱਕਾ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਣਾਈ ਗਈ ਵਾਈਨ ਅਸਲ ਵਿੱਚ ਰੋਜ਼ੇ ਹੀ ਸੀ। ਇਹ ਵੱਖ-ਵੱਖ ਕਿਸਮ ਦੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਅਤੇ ਦੁਨੀਆਂ ਭਰ ਵਿੱਚ ਮਿਲ ਜਾਂਦੀ ਹੈ।[1][2]
![Thumb image](http://upload.wikimedia.org/wikipedia/commons/thumb/4/42/Sancerre_rose_Wine.jpg/640px-Sancerre_rose_Wine.jpg)