ਕੈਪਟਨ ਰੁਚੀ ਸ਼ਰਮਾ (ਅੰਗ੍ਰੇਜ਼ੀ: Ruchi Sharma) ਭਾਰਤੀ ਫੌਜ ਦੀ ਸਾਬਕਾ ਪੈਰਾਟਰੂਪਰ ਹੈ। ਉਹ 2003 ਵਿੱਚ ਫੌਜ ਤੋਂ ਸੇਵਾਮੁਕਤ ਹੋਈ ਅਤੇ ਹੁਣ ਇੱਕ ਸਿੱਖਿਆ ਸ਼ਾਸਤਰੀ ਹੈ।
ਵਿਸ਼ੇਸ਼ ਤੱਥ ਕੈਪਟਨ ਰੁਚੀ ਸ਼ਰਮਾ, ਵਫ਼ਾਦਾਰੀ ...
ਕੈਪਟਨ
ਰੁਚੀ ਸ਼ਰਮਾ |
---|
ਵਫ਼ਾਦਾਰੀ | ਭਾਰਤ |
---|
ਸੇਵਾ/ਬ੍ਰਾਂਚ | Indian Army |
---|
ਰੈਂਕ | ਕੈਪਟਨ |
---|
ਯੂਨਿਟ | ਆਰਮੀ ਆਰਡੀਨੈਂਸ ਕੋਰ (ਭਾਰਤ) ਪੈਰਾਸ਼ੂਟ ਰੈਜੀਮੈਂਟ (ਭਾਰਤ) |
---|
ਇਨਾਮ |
- ਰਾਸ਼ਟਰਪਤੀ ਗੋਲਡ ਮੈਡਲ
- ਜਨਰਲ ਓਬਰਾਏ ਟਰਾਫੀ
|
---|
ਬੰਦ ਕਰੋ