From Wikipedia, the free encyclopedia
ਰੀੜ ਦੀ ਹੱਡੀ, ਜਿਸਨੂੰ ਕਿ ਕੰਗਰੋੜ ਵੀ ਕਿਹਾ ਜਾਂਦਾ ਹੈ, ਸ਼ਰੀਰਕ ਢਾਂਚੇ ਦਾ ਆਧਾਰ ਹੈ। ਰੀੜ ਦੀ ਹੱਡੀ ਇਕ ਡੰਡੀ ਦੀ ਤਰ੍ਹਾਂ ਹੁੰਦੀ ਹੈ ਜੋ ਗਰਦਨ ਤੋਂ ਲੈਕੇ ਮਲ ਦੁਆਰ ਤੱਕ ਸਥਿਤ ਹੁੰਦੀ ਹੈ। ਇਹ ਦੇਖਣ ਵਿਚ ਇਕ ਹੱਡੀ ਲਗਦੀ ਹੈ ਪਰ ਅਲੱਗ ਅਲੱਗ ਹੱਡੀਆਂ ਦੀ ਲੜੀ ਹੈ ਜਿਸਨੂੰ ਮਣਕੇ ਜਾਂ ਮੋਹਰੇ ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿਜੇ ਆਪਸ ਵਿਚ ਧਸੇ ਹੋਏ ਹੁੰਦੇ ਹਨ ਜਿਸ ਨਾਲ ਇਹ ਇਕ ਸੰਪੂਰਨ ਰੂਪ ਲੈਂਦੀ ਹੈ।[1]
== ਰੀੜ ਦੀ ਹੱਡੀ == | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | ਰੀੜ ਦੀ ਹੱਡੀ |
ਸਰੀਰਿਕ ਸ਼ਬਦਾਵਲੀ |
ਮਨੁੱਖੀ ਸ਼ਰੀਰ ਦੀ ਰੀੜ ਦੀ ਹੱਡੀ 31 ਰੀੜ ਮਣਕਿਆਂ ਦੀ ਬਣੀ ਹੁੰਦੀ ਹੈ। ਪਹਿਲੇ ਸੱਤ ਮਣਕਿਆਂ ਨੂੰ ਸਰਵਾਈਕਲ ਰੀੜ ਦਾ ਨਾਮ ਦਿੱਤਾ ਗਿਆ ਹੈ। ਰੀੜ ਦੇ ਸਭ ਤੋਂ ਉਪਰਲੇ ਮਣਕੇ ਨੂੰ ਐਟਲਸ ਕਿਹਾ ਜਾਂਦਾ ਹੈ ਜੋ ਦਿਮਾਗ ਦੇ ਮੈਂਡੂਲਮ ਵਿਚ ਧਸਿਆ ਹੁੰਦਾ ਹੈ। ਸਰਵਾਈਕਲ ਤੋਂ ਨੀਚੇ 12 ਮਣਕਿਆਂ ਦਾ ਜੂੱਟ ਹੈ ਜਿਸਨੂੰ ਥੋਰੇਖਸਕ ਰੀੜ ਕਿਹਾ ਜਾਂਦਾ ਹੈ। ਇੰਨ੍ਹਾਂ ਦੇ ਹੇਠ 5 ਲੰਬਰ ਰੀੜ ਦੇ ਮਣਕੇ ਹਨ ਅਤੇ ਉਸ ਤੋਂ ਨੀਚੇ ਕਾਕਸੀ ਨਾਂ ਦੇ ਚਾਰ ਮਣਕਿਆਂ ਦਾ ਵਰਗ ਹੈ ਜੋ ਮਲ ਦੁਆਰ ਤੱਕ ਸਥਿਤ ਹੈ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.