ਰਿੱਜ , ਸ਼ਿਮਲਾ
From Wikipedia, the free encyclopedia
ਰਿੱਜ ਰੋਡ ਇੱਕ ਵੱਡੀ ਖੁੱਲੀ ਥਾਂ ਹੈ ਜੋ ਕੀ ਸ਼ਿਮਲਾ ਦੇ ਹਿਰਦੇ ਵਿੱਚ ਸਥਿਤ ਹੈ। ਇਹ ਮਾਲ ਰੋਡ ਦੇ ਨਾਲ-ਨਾਲ ਪੂਰਬ ਤੋ ਪੱਛਮ ਤਕ ਸਥਿਤ ਹੈ ਤੇ ਪੱਛਮ ਵਿੱਚ ਸਕੈਂਡਲ ਪੋਇੰਟ ਦੇ ਨਾਲ ਜਾਕੇ ਮਿਲਦਾ ਹੈ। ਪੂਰਬ ਪਾਸੇ ਤੇ ਰਿੱਜ ਰੋਡ ਲੱਕੜ ਬਾਜ਼ਾਰ ਵੱਲ ਨੂੰ ਜਾਂਦੀ ਹੈ ਜੋ ਕੀ ਲੱਕੜ ਦੇ ਸ਼ਿਲਪਕਾਰੀ ਦੀ ਮਾਰਕੀਟ ਹੈ ਤੇ ਇੱਥੇ ਦਾ ਮਾਰਗ ਦਰਸ਼ਨ ਚਿੰਨ੍ਹ ਹੈ ਤੇ ਹਿਲ ਸਟੇਸ਼ਨ ਦਾ ਆਸਾਨੀ ਨਾਲ ਪਛਾਣਿਆ ਜਾਣ ਵਾਲਾ ਪਾਸਾ ਹੈ। ਸਰਦੀਆਂ ਵਿੱਚ ਦੇਸ਼ ਦੀ ਸਬਤੋਂ ਪਹਲੀ ਬਰਫ ਬਾਰੀ ਤੋਂ ਬਾਅਦ ਸਾਰੇ ਅਖਬਾਰਾਂ ਵਿੱਚ ਰਿੱਜ ਦੀ ਬਰਫ ਨਾਲ ਟੱਕੀ ਫ਼ੋਟੋ ਛੱਪਦੀ ਹੈ। ਇੱਥੇ ਦੇ ਕ੍ਰਾਇਸਟ ਚਰਚ ਤੇ ਨਿਓ ਟ੍ਯੂਡਰ ਸਟੇਟ ਲਾਇਬ੍ਰੇਰੀ ਬਹੁਤ ਮਸ਼ਹੂਰ ਹਨ ਜੋ ਕੀ 1910 ਵਿੱਚ ਬਣੀ ਸੀ।
ਵਿਸ਼ੇਸ਼ ਤੱਥ ਰਿੱਜ , ਸ਼ਿਮਲਾ ਸ਼ਿਮਲਾ ਮਾਲ ਰੋਡ, ਦੇਸ਼ ...
ਰਿੱਜ , ਸ਼ਿਮਲਾ
ਸ਼ਿਮਲਾ ਮਾਲ ਰੋਡ | |
---|---|
ਮੇਲਜੋਲ ਲਈ ਕੇਂਦਰੀ ਥਾਂ | |
ਰਿੱਜ , ਸ਼ਿਮਲਾ ਦੀ ਸ਼ਾਮ (15 ਅਪ੍ਰੈਲ 2016) | |
ਦੇਸ਼ | ![]() |
ਭਾਸ਼ਾਵਾਂ | |
• ਸਰਕਾਰੀ | ਹਿੰਦੀ ,ਪਹਾੜੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਸ਼ਹਿਰ | ਸ਼ਿਮਲਾ |
ਬੰਦ ਕਰੋ