ਰਾਧਾਨਾਥ ਸਿਕਦਾਰ
From Wikipedia, the free encyclopedia
ਰਾਧਾਨਾਥ ਸਿਕਦਾਰ ( ਬੰਗਾਲੀ : রাধানাথ শিকদার; ਅਕਤੂਬਰ 1813 - 17 ਮਈ 1870) ਇੱਕ ਭਾਰਤੀ ਬੰਗਾਲੀ ਗਣਿਤ-ਸ਼ਾਸਤਰੀ ਸੀ ਜਿਸ ਨੂੰ ਐਵਰੈਸਟ ਪਹਾੜ ਦੀ ਉਚਾਈ ਦੀ ਗਣਨਾ ਕਰਨ ਲਈ ਪ੍ਰਸਿੱਧੀ ਪ੍ਰਾਪਤ ਹੈ।
ਵਿਸ਼ੇਸ਼ ਤੱਥ ਰਾਧਾਨਾਥ ਸਿਕਦਾਰ, ਜਨਮ ...
ਰਾਧਾਨਾਥ ਸਿਕਦਾਰ | |
---|---|
ਜਨਮ | Oct 1813 |
ਮੌਤ | 17 ਮਈ 1870 |
ਪੇਸ਼ਾ | ਗਣਿਤ ਸ਼ਾਸ਼ਤਰੀ |
ਲਈ ਪ੍ਰਸਿੱਧ | ਐਵਰੈਸਟ ਪਹਾੜ ਦੀ ਉਚਾਈ ਦੀ ਗਣਨਾ ਲਈ |
ਮਾਤਾ-ਪਿਤਾ | ਟੀਟੂਰਾਮ ਸਿਕਦਾਰ(ਪਿਤਾ)[1] |
ਬੰਦ ਕਰੋ