ਰਾਥਿਕਾ ਰਾਮਸਾਮੀ
From Wikipedia, the free encyclopedia
ਰਾਥਿਕਾ ਰਾਮਾਸਮੀ ਇੱਕ ਭਾਰਤੀ ਜੰਗਲੀ ਜੀਵ ਫੋਟੋਗ੍ਰਾਫਰ ਹੈ। ਉਹ ਨਵੀਂ ਦਿੱਲੀ ਰਹਿੰਦੀ ਹੈ ਅਤੇ ਇਕ ਫ੍ਰੀਲੈਂਸ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕਰਦੀ ਹੈ।[2] ਉਸ ਨੇ ਆਪਣੀਆਂ ਤਸਵੀਰਾਂ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਇਸਨੂੰ "ਜੰਗਲੀ ਜੀਵ ਫੋਟੋਗ੍ਰਾਫਰ[1] ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ 'ਤੇ ਪਹਿਲੀ ਭਾਰਤੀ ਔਰਤ" ਕਿਹਾ ਗਿਆ ਹੈ।[3]