ਰਾਜ ਗਿੱਧ
From Wikipedia, the free encyclopedia
ਰਾਜ ਗਿੱਧ (en:king vulture:) (Sarcoramphus papa)
ਵਿਸ਼ੇਸ਼ ਤੱਥ ਰਾਜ ਗਿੱਧ, Conservation status ...
ਬੰਦ ਕਰੋ
ਰਾਜ ਗਿੱਧ - ਰਾਜ ਗਿੱਧ ਨਵੇਂ ਜ਼ਮਾਨੇ ਦੀਆਂ ਗਿੱਧਾਂ ਨਾਲ ਨਾਤਾ ਰੱਖਣ ਵਾਲ਼ਾ ਇਕ ਵੱਡ ਆਕਾਰੀ ਪੰਛੀ ਹੈ। ਇਸਦਾ ਰਹਿਣ ਬਸੇਰਾ ਕੇਂਦਰੀ ਅਮਰੀਕਾ ਤੇ ਦੱਖਣੀ ਅਮਰੀਕਾ ਹਨ। ਇਹ ਮੁੱਖ ਤੌਰ ਤੇ ਮੈਕਸੀਕੋ ਦੀ ਦੱਖਣੀ ਬਾਹੀ ਤੋਂ ਲੈ ਕੇ ਅਰਜਨਟੀਨਾ ਦੇ ਉੱਤਰੀ ਇਲਾਕੇ ਤੱਕ ਦੇ ਨੀਵੇਂ ਖੰਡੀ ਜੰਗਲਾਂ ਵਿਚ ਮਿਲਦਾ ਹੈ। ਇਹ Sarcoramphus ਖੱਲ੍ਹਣੇ ਦਾ ਇੱਕੋ ਇੱਕ ਜਿਉਂਦਾ ਜੀਅ ਹੈ।