![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/60/Gurudwara_Sahib%252C_Raipur%252C_Mansa.jpg/640px-Gurudwara_Sahib%252C_Raipur%252C_Mansa.jpg&w=640&q=50)
ਰਾਇਪੁਰ, ਮਾਨਸਾ
ਮਾਨਸਾ ਜ਼ਿਲ੍ਹੇ ਦਾ ਪਿੰਡ / From Wikipedia, the free encyclopedia
ਰਾਇਪੁਰ, ਜਾਂ ਰਾਏਪੁਰ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ।[2] 2001 ਵਿੱਚ ਰਾਏਪੁਰ ਦੀ ਅਬਾਦੀ 5530 ਸੀ। ਇਸ ਦਾ ਖੇਤਰਫ਼ਲ 23.93 ਕਿ. ਮੀ. ਵਰਗ ਹੈ।
ਵਿਸ਼ੇਸ਼ ਤੱਥ ਰਾਇਪੁਰ ਰਾਏਪੁਰ, ਦੇਸ਼ ...
ਰਾਇਪੁਰ
ਰਾਏਪੁਰ | |
---|---|
![]() ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ | |
ਦੇਸ਼ | ਭਾਰਤ |
ਸੂਬਾ | ਪੰਜਾਬ |
ਜ਼ਿਲਾ | ਮਾਨਸਾ |
ਤਹਿਸੀਲ | ਸਰਦੂਲਗੜ੍ਹ |
ਆਬਾਦੀ (2001) | |
• ਕੁੱਲ | 5,530 |
ਭਾਸ਼ਾ | |
• ਸਰਕਾਰੀ ਅਤੇ ਮਾਂ ਬੋਲੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 151505[1] |
ਟੈਲੀਫ਼ੋਨ ਕੋਡ | 01659 |
ਨੇੜਲਾ ਸ਼ਹਿਰ | ਮਾਨਸਾ |
ਲਿੰਗ ਅਨੁਪਾਤ | 1000/880 ਮਰਦ/ਔਰਤਾਂ |
ਔਸਤਨ ਤਾਪਮਾਨ (ਗਰਮੀ) | 43°C |
ਔਸਤਨ ਤਾਪਮਾਨ (ਸਰਦੀ) | 06°C |
ਬੰਦ ਕਰੋ