![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/20/Alexandrine_Parakeet_Psittacula_eupatria_by_Dr._Raju_Kasambe_DSCN1240_%252820%2529.jpg/640px-Alexandrine_Parakeet_Psittacula_eupatria_by_Dr._Raju_Kasambe_DSCN1240_%252820%2529.jpg&w=640&q=50)
ਰਾਅ ਤੋਤਾ
From Wikipedia, the free encyclopedia
ਰਾਅ ਤੋਤੇ ਦਾ ਵਿਗਿਆਨਿਕ ਨਾਂਅ Psittacula Eupatria ਏ। ਜੋਕਿ ਇੱਕ ਯੂਨਾਨੀ ਸ਼ਬਦ ਏ। Eu ਦਾ ਮਤਲਬ ਨੇਕ, ਉੱਚਾ, ਵੱਡਾ ਅਤੇ Patria ਤੋਂ ਭਾਵ ਖੱਲ੍ਹਣਾ, ਵੰਸ਼, ਖਾਨਦਾਨ ਹੈ - ਮਾਇਨੇ ਕਿ ਵੱਡਾ ਖੱਲ੍ਹਣਾ।
ਵਿਸ਼ੇਸ਼ ਤੱਥ Alexandrine parakeet, Conservation status ...
Alexandrine parakeet | |
---|---|
![]() | |
Male | |
![]() | |
Female | |
Conservation status | |
Scientific classification ![]() | |
Missing taxonomy template (fix): | Psittacula |
Species: | Template:Taxonomy/Psittaculaਗ਼ਲਤੀ: ਅਕਲਪਿਤ < ਚਾਲਕ। |
Binomial name | |
Template:Taxonomy/Psittaculaਗ਼ਲਤੀ: ਅਕਲਪਿਤ < ਚਾਲਕ। (Linnaeus, 1766) | |
![]() | |
Native range of Psittacula eupatria | |
Synonyms | |
Psittacus eupatria Linnaeus 1766 |
ਬੰਦ ਕਰੋ
ਇਹ ਤੋਤਾ ਦੱਖਣੀ ਏਸ਼ੀਆ ਦਾ ਪੰਛੀ ਏ ਅਤੇ ਇਹਨੂੰ ਪੰਜਾਬ ਤੋਂ ਨਿਰਯਾਤ ਕਰਕੇ ਯੂਰਪੀ ਦੇਸਾਂ ਅਤੇ ਮੈਡੇਟਰੀਅਨ ਦੇ ਇਲਾਕਿਆਂ ਵਿਚ ਖੜਿਆ ਗਿਆ ਏ। ਜਿਨ੍ਹਾਂ ਵਿਚ ਜਰਮਨੀ, ਦੱਖਣੀ ਇੰਗਲੈਂਡ, ਬੈਲਜੀਅਮ, ਯੂਨਾਨ, ਪੱਛਮੀ ਤੁਰਕੀ ਅਤੇ ਨੀਦਰਲੈਂਡ ਹਨ।