ਰਤਲਾਮ
From Wikipedia, the free encyclopedia
ਰਤਲਾਮ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਮਾਲਵਾ ਖੇਤਰ ਦੇ ਉੱਤਰ-ਪੱਛਮੀ ਹਿੱਸੇ ਵਿੱਚ ਇੱਕ ਸ਼ਹਿਰ ਹੈ। ਰਤਲਾਮ ਸ਼ਹਿਰ ਸਮੁੰਦਰ ਤਲ ਤੋਂ 480 ਮੀਟਰ (1,570 ) ਦੀ ਉਚਾਈ ਉੱਤੇ ਸਥਿਤ ਹੈ। ਇਹ ਰਤਲਾਮ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਹੈ, ਜੋ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ 1947 ਵਿੱਚ ਬਣਾਇਆ ਗਿਆ ਸੀ। ਇਹ ਸੂਬੇ ਦੀ ਰਾਜਧਾਨੀ ਭੋਪਾਲ ਤੋਂ 294 ਕਿਲੋਮੀਟਰ ਦੀ ਦੂਰੀ ਤੇ ਪੱਛਮ ਵੱਲ੍ਹ ਸਥਿਤ ਹੈ।[4]
ਵਿਸ਼ੇਸ਼ ਤੱਥ ਰਤਲਾਮ, ਦੇਸ਼ ...
ਰਤਲਾਮ | |
---|---|
ਸ਼ਹਿਰ | |
ਰਤਲਾਮ ਜੰਕਸਨ ਰਤਲਾਮ ਜੰਕਸਨ | |
ਗੁਣਕ: 23.334°N 75.037°E / 23.334; 75.037 | |
ਦੇਸ਼ | ![]() |
ਰਾਜ | ਮੱਧ ਪ੍ਰਦੇਸ਼ |
ਜ਼ਿਲ੍ਹਾ | ਮਾਲਵਾ |
ਬਾਨੀ | ਰਤਨ ਸਿੰਘ ਰਾਠੋਰ |
ਖੇਤਰ | |
• ਕੁੱਲ | 39.19 km2 (15.13 sq mi) |
ਉੱਚਾਈ | 480 m (1,570 ft) |
ਆਬਾਦੀ (2011)[2] | |
• ਕੁੱਲ | 2,64,914 |
• ਘਣਤਾ | 6,800/km2 (18,000/sq mi) |
ਵਸਨੀਕੀ ਨਾਂ | ਰਤਲਾਮੀ |
ਭਾਸ਼ਾ | |
• ਅਧਿਕਾਰਤ | ਹਿੰਦੀ[3] |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 457001 |
ਟੈਲੀਫੋਨ ਕੋਡ | 07412 |
ਵਾਹਨ ਰਜਿਸਟ੍ਰੇਸ਼ਨ | MP-43 |
ਵੈੱਬਸਾਈਟ | ratlam |
ਬੰਦ ਕਰੋ
2019 ਦੀਆਂ ਭਾਰਤੀ ਆਮ ਚੋਣਾਂ ਵਿੱਚ, (ਬੀ ਜੇ ਪੀ) ਦੇ ਗੁਮਨ ਸਿੰਘ ਡਾਮੋਰ ਨੂੰ ਰਤਲਾਮ ਤੋਂ ਸੰਸਦ ਮੈਂਬਰ ਚੁਣਿਆ ਗਏ ਸਨ [5]