ਮੌਨਾ ਲੋਆ
From Wikipedia, the free encyclopedia
ਮੌਨਾ ਲੋਆ (/ˌmɔːnə ˈloʊ.ə/ ਜਾਂ /ˌmaʊnə ˈloʊ.ə/; ਹਵਾਈ: [ˈmɔunə ˈlowə]) ਉਹਨਾਂ ਪੰਜ ਜਵਾਲਾਮੁਖੀਆਂ ਵਿੱਚੋਂ ਇੱਕ ਹੈ ਜੋ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਅਮਰੀਕੀ ਰਾਜ ਹਵਾਈ ਬਣਾਉਂਦੇ ਹਨ ਅਤੇ ਇਹ ਖੇਤਰਫਲ ਅਤੇ ਆਇਤਨ ਦੇ ਹਿਸਾਬ ਨਾਲ਼ ਦੁਨੀਆਂ ਵਿੱਚ ਸਭ ਤੋਂ ਵੱਡੀ ਜਵਾਲਾਮੁਖੀ ਹੈ ਅਤੇ ਇਤਿਹਾਸਿਕ ਤੌਰ ਤੇ ਧਰਤੀ ਉੱਤੇ ਸਭ ਤੋਂ ਵੱਡਾ ਜਵਾਲਾਮੁਖੀ ਮੰਨਿਆ ਗਿਆ ਹੈ। ਅਨੁਮਾਨ ਹੈ ਕਿ ਇਹ ਲਗਪਗ 18,000 ਘਣ ਮੀਲ (75,000 km3) ਆਇਤਨ ਵਾਲਾ ਇੱਕ ਸਰਗਰਮ ਸ਼ੀਲਡ ਜਵਾਲਾਮੁਖੀ ਹੈ।[3] ਹਾਲਾਂ ਕਿ ਇਹਦੀ ਟੀਸੀ ਲਗਪਗ 120 ਫੁੱਟ (37 ਮੀਟਰ) ਹੈ ਅਤੇ ਆਪਣੇ ਗੁਆਂਢੀ, ਮੌਨਾ ਕੀਆ ਦੀ ਤੁਲਣਾ ਵਿੱਚ ਘੱਟ ਹੈ, . ਹਵਾਈਆਈ ਸ਼ਬਦ ਮੌਨਾ ਲੋਆ ਦਾ ਮਤਲਬ ਲੰਮਾ ਪਹਾੜ ਹੁੰਦਾ ਹੈ।[4] ਮੌਨਾ ਲੋਆ ਤੋ ਨਿਕਲਿਆ ਲਾਵਾ ਬਹੁਤ ਘੱਟ ਸਿਲਿਕਾ ਵਾਲਾ ਅਤੇ ਬਹੁਤ ਤਰਲ ਹੁੰਦਾ ਹੈ; ਇਹ ਗੈਰ ਵਿਸਫੋਟਕ ਹੁੰਦਾ ਹੈ ਅਤੇ ਜਵਾਲਾਮੁਖੀ ਦੀਆਂ ਢਲਾਨਾਂ ਮੁਕਾਬਲਤਨ ਪੇਤਲੀਆਂ ਹਨ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਮੌਨਾ ਲੋਆ, ਉਚਾਈ ...
ਮੌਨਾ ਲੋਆ | |
---|---|
ਉਚਾਈ | 13,679 ft (4,169 m)[1] |
ਬਹੁਤਾਤ | 7,079 ft (2,158 m)[1] |
ਸੂਚੀਬੱਧਤਾ | ਅਲਟਰਾ |
ਸਥਿਤੀ | |
ਹਵਾਈ, ਯੂ.ਐੱਸ. | |
ਲੜੀ | ਹਵਾਈ ਟਾਪੂ |
ਗੁਣਕ | 19°28′46.3″N 155°36′09.6″W |
ਧਰਾਤਲੀ ਨਕਸ਼ਾ | ਸੰਯੁਕਤ ਰਾਜ ਭੂਗੋਲਕ ਸਰਵੇ ਮੌਨਾ ਲੋਆ |
ਭੂ-ਵਿਗਿਆਨ | |
ਕਿਸਮ | ਢਾਲ ਜਵਾਲਾਮੁਖੀ |
ਪੱਥਰਾਂ ਦੀ ਉਮਰ | 700000–1 ਮਿਲੀਅਨ[2] |
Volcanic arc/belt | ਹਵਾਈ-ਸੁਲਤਾਨ ਸਮੁੰਦਰੀ ਪਰਬਤ-ਲੜੀ |
ਆਖ਼ਰੀ ਵਿਸਫੋਟ | 1984[2] |
ਚੜ੍ਹਾਈ | |
ਪਹਿਲੀ ਚੜ੍ਹਾਈ | 1794 |
ਬੰਦ ਕਰੋ