ਮੌਤ ਦੀ ਘਾਟੀ
From Wikipedia, the free encyclopedia
ਮੌਤ ਦੀ ਘਾਟੀ ਜਾਂ ਡੈਥ ਵੈਲੀ ਪੂਰਬੀ ਕੈਲੀਫ਼ੋਰਨੀਆ ਵਿੱਚ ਇੱਕ ਮਾਰੂਥਲੀ ਘਾਟੀ ਹੈ। ਇਹ ਮੋਹਾਵੇ ਮਾਰੂਥਲ ਵਿੱਚ ਪੈਂਦੀ ਹੈ ਅਤੇ ਇਹ ਉੱਤਰੀ ਅਮਰੀਕਾ ਦਾ ਸਭ ਤੋਂ ਹੇਠਲਾ ਅਤੇ ਸੁੱਕਾ ਇਲਾਕਾ ਹੈ। ਇੱਥੇ ਧਰਤੀ ਉਤਲੇ ਸਭ ਤੋਂ ਵੱਧ ਤਾਪਮਾਨਾਂ ਦੇ ਰਿਕਾਰਡ ਹਨ।[1]
ਵਿਸ਼ੇਸ਼ ਤੱਥ ਮੌਤ ਦੀ ਘਾਟੀ Death Valley, Floor elevation ...
ਬੰਦ ਕਰੋ