From Wikipedia, the free encyclopedia
ਮੋਹਿੰਦਰ ਜੈਨ ਭਾਰਦਵਾਜ ⓘ (ਜਨਮ 24 ਸਤੰਬਰ 1950) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਨੂੰ ਆਮ ਤੌਰ ਕੇ 'ਜਿਮੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੋਹਿੰਦਰ ਅਮਰਨਾਥ, ਲਾਲਾ ਅਮਰਨਾਥ ਦਾ ਪੁੱਤਰ ਹੈ ਅਤੇ ਉਸਦੇ ਭਰਾ ਦਾ ਨਾਂਅ ਸੁਰਿੰਦਰ ਅਮਰਨਾਥ ਹੈ, ਜੋ ਕਿ ਸਾਬਕਾ ਟੈਸਟ ਕ੍ਰਿਕਟ ਖਿਡਾਰੀ ਹੈ। ਇਸ ਤੋਂ ਇਲਾਵਾ ਰਾਜਿੰਦਰ ਅਮਰਨਾਥ ਵੀ ਮੋਹਿੰਦਰ ਅਮਰਨਾਥ ਦੇ ਭਰਾ ਹਨ, ਜੋ ਕਿ ਕ੍ਰਿਕਟ ਕੋਚ ਹਨ ਅਤੇ ਪਹਿਲਾ ਦਰਜਾ ਕ੍ਰਿਕਟ ਦੇ ਸਾਬਕਾ ਖਿਡਾਰੀ ਹਨ।
ਮੋਹਿੰਦਰ ਅਮਰਨਾਥ 1983 ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ, ਜੋ ਕਿ ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਸੀ, ਦੇ ਮੈਨ ਆਫ਼ ਦ ਸੀਰੀਜ਼ ਰਹੇ ਸਨ।[1]
![]() | ||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਪਟਿਆਲਾ, ਭਾਰਤ | 24 ਸਤੰਬਰ 1950|||||||||||||||||||||||||||||||||||||||
ਛੋਟਾ ਨਾਮ | ਜਿਮੀ | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ ਬੱਲੇਬਾਜ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੂ (ਮੱਧਮ ਗਤੀ ਨਾਲ) | |||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 69) | 24 ਦਸੰਬਰ 1969 ਬਨਾਮ ਆਸਟ੍ਰੇਲੀਆ | |||||||||||||||||||||||||||||||||||||||
ਆਖ਼ਰੀ ਟੈਸਟ | 11 ਜਨਵਰੀ 1988 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 85) | 7 ਜੂਨ 1975 ਬਨਾਮ ਇੰਗਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 30 ਅਕਤੂਬਰ 1989 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
Seamless Wikipedia browsing. On steroids.