ਮੈਸੀਅਰ 2
From Wikipedia, the free encyclopedia
ਮੈਸੀਅਰ 2 ਜਾਂ ਐਮ.2 ( ਐਨ.ਜੀ.ਸੀ.7089 ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਕੁੰਭ ਤਾਰਾਮੰਡਲ ਵਿੱਚ ਸਥਿੱਤ ਹੈ ਤੇ ਇਹ ਬੀਟਾ ਏਕਵੇਰੀ ਤਾਰੇ ਤੋਂ ਪੰਜ ਡਿਗਰੀ ਉੱਤਰ ਵੱਲ ਹੈ। ਇਸਦੀ ਖੋਜ ਜੀਨ ਡੋਮੀਨੀਕ ਮਰਾਲਡੀ ਵੱਲੋਂ 1746 ਵਿੱਚ ਕੀਤੀ ਗਈ ਸੀ ਅਤੇ ਇਹ।ਹੁਣ ਤੱਕ ਦੇ ਸਭ ਤੋਂ ਵੱਡੇ ਗੋਲਾਕਾਰ ਗੁੱਛਿਆਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਨਿਰੀਖਣ ਅੰਕੜੇ (ਜੇ.2000 ਜੁਗ), ਕਲਾਸ ...
ਮੈਸੀਅਰ 2 | |
---|---|
ਨਿਰੀਖਣ ਅੰਕੜੇ (ਜੇ.2000 ਜੁਗ) | |
ਕਲਾਸ | II[1] |
ਤਾਰਾਮੰਡਲ | ਕੁੰਭ |
ਸੱਜੇ ਪਾਸੇ ਚੜ੍ਹਾਈ | 21h 33m 27.02s[2] |
ਝੁਕਾਵ | –00° 49′ 23.7″[2] |
ਦੂਰੀ | 33×10 |
ਸਪੱਸ਼ਟ ਪਰਿਮਾਨ (V) | +6.3[4] |
ਸਪੱਸ਼ਟ ਪਸਾਰ (V) | 16′.0 |
ਭੌਤਿਕੀ ਵਿਸ਼ੇਸ਼ਤਾਈਆਂ | |
ਪੁੰਜ | 1.04×105[5] M☉ |
ਅਰਧਵਿਆਸ | 87.3 ly[6] |
Metallicity | = –1.65[5] dex |
ਅੰਦਾਜਨ ਉਮਰ | 13 Gyr |
ਹੋਰ ਨਾਂਅ | NGC 7089.[4] |
ਇਹ ਵੀ ਦੇਖੋ: ਗੋਲ ਗੁੱਛਾ, ਗੋਲ ਗੁੱਛਿਆਂ ਦੀ ਸੂਚੀ |
ਬੰਦ ਕਰੋ