ਮੈਲਾਗਾ ਅਜਾਇਬ ਘਰ
From Wikipedia, the free encyclopedia
ਮੈਲਾਗਾ ਅਜਾਇਬ ਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮੈਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬ ਘਰ (Museo Provincial de Bellas Artes) ਅਤੇ 1947 ਵਿੱਚ ਬਣਿਆ ਪੁਰਾਤਤਵ ਅਜਾਇਬਘਰ, ਦੋਵੇਂ ਸ਼ਾਮਿਲ ਹਨ।[1] 2010 ਵਿੱਚ ਇਹਨਾਂ ਨੂੰ ਸੰਸਥਕ ਤੌਰ 'ਤੇ ਅੱਲਗ ਰਖਿਆ ਗਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵਿੱਚ ਲਲਿਤ ਕਲਾ ਦੇ 2,000 ਪੀਸ ਅਤੇ 15,000 ਪੁਰਾਤੱਤਵ ਭੰਡਾਰ ਦੇ ਪੀਸ ਸ਼ਾਮਿਲ ਹਨ। .[2]
ਵਿਸ਼ੇਸ਼ ਤੱਥ ਟਿਕਾਣਾ, ਕਿਸਮ ...
![]() | |
ਟਿਕਾਣਾ | ਮਲਾਗਾ, ਆਂਦਾਲੂਸੀਆ, ਸਪੇਨ |
---|---|
ਕਿਸਮ | Art museum, Historic site |
ਬੰਦ ਕਰੋ
ਵਿਸ਼ੇਸ਼ ਤੱਥ ਮਲਾਗਾ ਅਜਾਇਬਘਰ, ਸਥਿਤੀ ...
ਮਲਾਗਾ ਅਜਾਇਬਘਰ | |
---|---|
ਮੂਲ ਨਾਮ Spanish: Museo de Málaga | |
ਸਥਿਤੀ | ਮਲਾਗਾ, ਸਪੇਨ |
Invalid designation | |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਬੰਦ ਕਰੋ