![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/bd/Matt_LeBlanc%252C_Arqiva_British_Academy_Television_Awards%252C_2013_%2528tone_crop%2529.jpg/640px-Matt_LeBlanc%252C_Arqiva_British_Academy_Television_Awards%252C_2013_%2528tone_crop%2529.jpg&w=640&q=50)
ਮੈਟ ਲੀਬਲਾਂਕ
From Wikipedia, the free encyclopedia
ਮੈਥੀਊ ਸਟੀਵਨ "ਮੈਟ" ਲੀਬਲਾਂਕ ਇੱਕ ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਕਮੇਡੀਅਨ ਹੈ। ਉਸਨੂੰ ਮੁੱਖ ਤੌਰ ਤੇ ਫਰੈਂਡਜ਼ ਨਾਂ ਦੇ ਨਾਟਕ ਵਿੱਚ ਨਿਭਾਏ ਆਪਣੇ ਕਿਰਦਾਰ ਜੋਈ ਟ੍ਰਿਬਿਆਨੀ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਮੈਟ ਲੀਬਲਾਂਕ, ਜਨਮ ...
ਮੈਟ ਲੀਬਲਾਂਕ | |
---|---|
![]() ਮੈਟ ਲੀਬਲਾਂਕ at the 2013 British Academy Television Awards | |
ਜਨਮ | ਮੈਥੀਊ ਸਟੀਵਨ ਲੀਬਲਾਂਕ (1967-07-25) ਜੁਲਾਈ 25, 1967 (ਉਮਰ 57) ਨਿਊਟਨ,ਮੈਸੇਚਿਉਸੇਟਸ,ਯੂ.ਅੈਸ.ਏ |
ਪੇਸ਼ਾ | ਅਦਾਕਾਰ, ਨਿਰਮਾਤਾ ਅਤੇ ਕਮੇਡੀਅਨ |
ਸਰਗਰਮੀ ਦੇ ਸਾਲ | 1985–ਹੁਣ ਤੱਕ |
ਜੀਵਨ ਸਾਥੀ | ਮੇਲੀਸਾ ਮੈਕਨਾਈਟ |
ਬੱਚੇ | 1 |
ਬੰਦ ਕਰੋ