ਮੇਤੇ ਲਿਪੀ
From Wikipedia, the free encyclopedia
ਮੇਤੇ ਲਿਪੀ ਮੇਤੇ ਭਾਸ਼ਾ (ਮਣੀਪੁਰੀ ਭਾਸ਼ਾ) ਲਈ ਵਰਤੀ ਜਾਂਦੀ ਇਤਿਹਾਸਕ ਲਿਪੀ ਹੈ। ਮਣੀਪੁਰੀ ਭਾਰਤ ਦੇ ਸੂਬੇ ਅਸਾਮ ਦੇ ਨਿਚਲੇ ਇਲਾਕਿਆਂ ਅਤੇ ਮਣੀਪੁਰ ਪ੍ਰਾਂਤ ਦੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਪ੍ਰਮੁਖ ਬੋਲੀ ਹੈ। ਮਣੀਪੁਰੀ ਲਿਪੀ 18ਵੀਂ ਸਦੀ ਤੱਕ ਮਣੀਪੁਰੀ ਭਾਸ਼ਾ ਲਿਖਣ ਲਈ ਇਹ ਲਿਪੀ ਸੀ ਅਤੇ ਪਮਹੀਬਾ ਰਾਜੇ ਨੇ ਮਣੀਪੁਰੀ ਲਿਖਣ ਲਈ ਇਸ ਦੀ ਥਾਂ ਬੰਗਾਲੀ ਲਿਪੀ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ। 20ਵੀਂ ਸਦੀ ਦੇ ਅੰਤ ਤੋਂ ਇਸਨੂੰ ਫਿਰ ਤੋ ਇਸਤੇਮਾਲ ਵਿੱਚ ਲੇਕੇ ਆਣ ਲਈ ਕੁਝ ਯਤਨ ਕਿੱਤੇ ਜਾ ਰਹੇ ਹਨ।
ਵਿਸ਼ੇਸ਼ ਤੱਥ ਮੇਤੇ ਲਿਪੀ, ਟਾਈਪ ...
ਮੇਤੇ ਲਿਪੀ | |
---|---|
![]() | |
ਟਾਈਪ | ਅਬੁਗੀਦਾ |
ਭਾਸ਼ਾਵਾਂ | ਮਣੀਪੁਰੀ ਭਾਸ਼ਾ |
ISO 15924 | Mtei, 337 |
ਦਿਸ਼ਾ | Left-to-right |
ਯੂਨੀਕੋਡ ਉਰਫ | Meetei Mayek |
ਯੂਨੀਕੋਡ ਰੇਂਜ | U+ABC0..U+ABFF U+AAE0..U+AAFF |
ਬੰਦ ਕਰੋ