ਮੇਘਨਾਦ ਸਾਹਾ
From Wikipedia, the free encyclopedia
ਮੇਘਨਾਦ ਸਾਹਾ ਐਫ਼ਆਰਐਸ (6 ਅਕਤੂਬਰ 1893 – 16 ਫਰਵਰੀ 1956) ਪ੍ਰਸਿੱਧ ਭਾਰਤੀ ਖਗੋਲਵਿਗਿਆਨੀ ਸਨ। ਉਹ ਸਾਹ ਸਮੀਕਰਨ ਦੇ ਪ੍ਰਤੀਪਾਦਨ ਲਈ ਪ੍ਰਸਿੱਧ ਹਨ। ਇਹ ਸਮੀਕਰਣ ਤਾਰਿਆਂ ਅੰਦਰ ਭੌਤਿਕ ਅਤੇ ਰਾਸਾਇਣਕ ਸਥਿਤੀ ਦੀ ਵਿਆਖਿਆ ਕਰਦੀ ਹੈ। ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬਣੀ ਵਿਦਵਾਨਾਂ ਦੀ ਇੱਕ ਕਮੇਟੀ ਨੇ ਭਾਰਤ ਦੇ ਰਾਸ਼ਟਰੀ ਸ਼ਕ ਪੰਚਾਂਗ ਦਾ ਵੀ ਸੰਸ਼ੋਧਨ ਕੀਤਾ, ਜੋ 22 ਮਾਰਚ 1957 (1 ਚੇਤਰ 1879 ਸ਼ੱਕ) ਤੋਂ ਲਾਗੂ ਕੀਤਾ ਗਿਆ।
ਵਿਸ਼ੇਸ਼ ਤੱਥ ਮੇਘਨਾਦ ਸਾਹਾ, ਜਨਮ ...
ਮੇਘਨਾਦ ਸਾਹਾ | |
---|---|
ਜਨਮ | (1893-10-06)6 ਅਕਤੂਬਰ 1893 |
ਮੌਤ | 16 ਫਰਵਰੀ 1956(1956-02-16) (ਉਮਰ 62) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਢਾਕਾ ਕਾਲਜ ਕਲਕੱਤਾ ਯੂਨੀਵਰਸਿਟੀ |
ਲਈ ਪ੍ਰਸਿੱਧ | Thermal ionisation Saha ionization equation |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਅਤੇ ਗਣਿਤ |
ਅਦਾਰੇ | ਅਲਾਹਾਬਾਦ ਯੂਨੀਵਰਸਿਟੀ ਕਲਕੱਤਾ ਯੂਨੀਵਰਸਿਟੀ ਇਮਪੀਰੀਅਲ ਕਾਲਜ ਲੰਡਨ ਸਾਇੰਸ ਦੀ ਤਰਕੀ ਲਈ ਇੰਡੀਅਨ ਐਸੋਸੀਏਸ਼ਨ |
ਬੰਦ ਕਰੋ