![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0b/%25E0%25A8%2596%25E0%25A9%2581%25E0%25A8%25B0_%25E0%25A8%25A6%25E0%25A8%25BE_%25E0%25A8%259C%25E0%25A8%2596%25E0%25A8%25BC%25E0%25A8%25AE_%25E0%25A8%25B5%25E0%25A8%25BF%25E0%25A8%2596%25E0%25A8%25BE%25E0%25A8%2589%25E0%25A8%2582%25E0%25A8%25A6%25E0%25A8%25BE_%25E0%25A8%25B9%25E0%25A9%258B%25E0%25A8%2587%25E0%25A8%2586.jpg/640px-%25E0%25A8%2596%25E0%25A9%2581%25E0%25A8%25B0_%25E0%25A8%25A6%25E0%25A8%25BE_%25E0%25A8%259C%25E0%25A8%2596%25E0%25A8%25BC%25E0%25A8%25AE_%25E0%25A8%25B5%25E0%25A8%25BF%25E0%25A8%2596%25E0%25A8%25BE%25E0%25A8%2589%25E0%25A8%2582%25E0%25A8%25A6%25E0%25A8%25BE_%25E0%25A8%25B9%25E0%25A9%258B%25E0%25A8%2587%25E0%25A8%2586.jpg&w=640&q=50)
ਮੂੰਹ-ਖੁਰ ਦਾ ਰੋਗ
From Wikipedia, the free encyclopedia
ਇਹ ਇੱਕ ਛੂਤ ਦਾ ਰੋਗ ਏ, ਜਿਹੜਾ ਰੋਗੀ ਪਸ਼ੂਆਂ ਤੋਂ ਤੰਦਰੁਸਤ ਪਸ਼ੂਆਂ ਵਿੱਚ ਨਾ ਸਿਰਫ਼ ਰਾਬਤੇ ਨਾਲ ਫੈਲਦਾ ਹੈ ਸਗੋਂ ਚਾਰੇ, ਗੰਦੇ-ਪਾਣੀ, ਹਵਾ ਅਤੇ ਪਹੂ ਖ਼ੁਰਾਕ ਥਾਣੀਂ ਵੀ ਫੈਲਦਾ ਏ। ਹਾਲਾਂਕਿ ਇਹ ਬਿਮਾਰੀ ਜਾਨਲੇਵਾ ਨਈਂ ਪਰ ਫਿਰ ਵੀ ਇਸ ਰੋਗ ਦਾ ਦੁੱਧ ਤੇ ਪਸ਼ੂ ਦੇ ਗਰਭ ਖਲੋਣ ਦੀ ਸ਼ਕਤੀ ਅਤੇ ਬੌਲਦਾਂ ਦੇ ਕੰਮ ਕਰਨ ਦੀ ਯੋਗਤਾ ਤੇ ਚੋਖਾ ਅਸਰ ਪੈਂਦਾ ਏ।
![Thumb image](http://upload.wikimedia.org/wikipedia/commons/thumb/0/0b/%E0%A8%96%E0%A9%81%E0%A8%B0_%E0%A8%A6%E0%A8%BE_%E0%A8%9C%E0%A8%96%E0%A8%BC%E0%A8%AE_%E0%A8%B5%E0%A8%BF%E0%A8%96%E0%A8%BE%E0%A8%89%E0%A8%82%E0%A8%A6%E0%A8%BE_%E0%A8%B9%E0%A9%8B%E0%A8%87%E0%A8%86.jpg/320px-%E0%A8%96%E0%A9%81%E0%A8%B0_%E0%A8%A6%E0%A8%BE_%E0%A8%9C%E0%A8%96%E0%A8%BC%E0%A8%AE_%E0%A8%B5%E0%A8%BF%E0%A8%96%E0%A8%BE%E0%A8%89%E0%A8%82%E0%A8%A6%E0%A8%BE_%E0%A8%B9%E0%A9%8B%E0%A8%87%E0%A8%86.jpg)
![Thumb image](http://upload.wikimedia.org/wikipedia/commons/thumb/e/e4/Foot_and_mouth_disease_in_mouth.jpg/320px-Foot_and_mouth_disease_in_mouth.jpg)