ਮਿਸ਼ੀਗਨ ਝੀਲ ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿੱਚੋਂ ਇੱਕ ਹੈ ਅਤੇ ਉਹਨਾਂ 'ਚੋਂ ਇੱਕੋ-ਇੱਕ ਝੀਲ ਹੈ ਜੋ ਪੂਰੀ ਤਰ੍ਹਾਂ ਸੰਯੁਕਤ ਰਾਜ 'ਚ ਪੈਂਦੀ ਹੈ। ਬਾਕੀ ਚਾਰ ਝੀਲਾਂ ਸੰਯੁਕਤ ਰਾਜ ਅਤੇ ਕੈਨੇਡਾ ਦੀਆਂ ਸਾਂਝੀਆਂ ਹਨ। ਪਾਣੀ ਦੀ ਮਾਤਰਾ ਪੱਖੋਂ ਇਹ ਮਹਾਨ ਝੀਲਾਂ 'ਚੋਂ ਦੂਜੇ ਦਰਜੇ ਉੱਤੇ ਹੈ[1] ਅਤੇ ਰਕਬੇ ਪੱਖੋਂ ਸੁਪੀਰੀਅਰ ਝੀਲ ਅਤੇ ਹਿਊਰਾਨ ਝੀਲ ਮਗਰੋਂ ਤੀਜੇ ਦਰਜੇ ਉੱਤੇ। ਪੂਰਬ ਵੱਲ ਇਹਦੀ ਹੌਜ਼ੀ ਮੈਕੀਨੈਕ ਪਣਜੋੜ ਰਾਹੀਂ ਹਿਊਰਾਨ ਝੀਲ ਨਾਲ਼ ਜੁੜੀ ਹੋਈ ਹੈ ਜਿਸ ਕਰ ਕੇ ਇਹਨਾਂ ਦੋਹਾਂ ਦੀ ਉੱਚਾਈ ਇੱਕੋ ਹੈ; ਤਕਨੀਕੀ ਤੌਰ ਉੱਤੇ ਇਹ ਦੋਹੇਂ ਇੱਕ ਝੀਲ ਹੀ ਹਨ।[4] ਮਿਸ਼ੀਗਨ ਲਫ਼ਜ਼ ਓਜੀਬਵੇ ਬੋਲੀ ਦੇ ਸ਼ਬਦ ਮਿਸ਼ੀਗਾਮੀ ਤੋਂ ਲਿਆ ਗਿਆ ਮੰਨਿਆ ਜਾਂਦਾ ਹੈ ਜੀਹਦਾ ਮਤਲਬ "ਮਹਾਨ ਪਾਣੀ" ਹੁੰਦਾ ਹੈ।[5]

ਵਿਸ਼ੇਸ਼ ਤੱਥ ਮਿਸ਼ੀਗਨ ਝੀਲ, ਸਥਿਤੀ ...
ਮਿਸ਼ੀਗਨ ਝੀਲ
Thumb
ਮਿਸ਼ੀਗਨ ਅਤੇ ਬਾਕੀ ਮਹਾਨ ਝੀਲਾਂ ਦਾ ਨਕਸ਼ਾ
ਸਥਿਤੀਸੰਯੁਕਤ ਰਾਜ
ਸਮੂਹਮਹਾਨ ਝੀਲਾਂ
ਗੁਣਕ44°N 87°W
Lake typeਗਲੇਸ਼ੀਆਈ
Basin countriesਸੰਯੁਕਤ ਰਾਜ
ਵੱਧ ਤੋਂ ਵੱਧ ਲੰਬਾਈ307 mi (494 km)
ਵੱਧ ਤੋਂ ਵੱਧ ਚੌੜਾਈ118 mi (190 km)
Surface area22,300 sq mi (58,000 km2)[1]
ਔਸਤ ਡੂੰਘਾਈ279 ft (85 m)
ਵੱਧ ਤੋਂ ਵੱਧ ਡੂੰਘਾਈ923 ft (281 m)[2]
Water volume1,180 cu mi (4,900 km3)
Residence time99 ਵਰ੍ਹੇ
Shore length11,400 mi (2,300 km) plus 238 mi (383 km) for islands[3]
Surface elevation577 ft (176 m)[2]
ਹਵਾਲੇ[2]
1 Shore length is not a well-defined measure.
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.