ਮਿਖਾਇਲ ਸ਼ੋਲੋਖੋਵ
From Wikipedia, the free encyclopedia
ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ (ਰੂਸੀ: Михаи́л Алекса́ндрович Шо́лохов; 24 ਮਈ [ਪੁ.ਤ. 11 ਮਈ] 1905– 21 ਫਰਵਰੀ 1984)[1] ਇੱਕ ਰੂਸੀ ਨਾਵਲਕਾਰ ਸੀ ਜਿਸਨੂੰ 1965 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ।[2] ਉਹ ਰੂਸੀ ਇਨਕਲਾਬ, ਸਿਵਲ ਜੰਗ ਅਤੇ ਸਮੂਹੀਕਰਨ ਦੌਰਾਨ, ਡਾਨ ਕਸਾਕਾਂ ਦੀ ਜ਼ਿੰਦਗੀ ਅਤੇ ਕਿਸਮਤ ਦੇ ਬਾਰੇ ਲਿਖਣ ਲਈ ਮਸ਼ਹੂਰ ਹੈ।
ਵਿਸ਼ੇਸ਼ ਤੱਥ ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ, ਜਨਮ ...
ਮਿਖ਼ਾਈਲ ਅਲੇਕਸਾਂਦਰੋਵਿਕ ਸ਼ੋਲੋਖ਼ੋਵ | |
---|---|
ਜਨਮ | 24 ਮਈ 1905 ਵੇਸ਼ੇਨਸਕਾਇਆ, ਰੂਸੀ ਸਾਮਰਾਜ |
ਮੌਤ | 21 ਫਰਵਰੀ 1984 ਵੇਸ਼ੇਨਸਕਾਇਆ, ਸੋਵੀਅਤ ਯੂਨੀਅਨ |
ਰਾਸ਼ਟਰੀਅਤਾ | ਸੋਵੀਅਤ |
ਪੇਸ਼ਾ | ਨਾਵਲਕਾਰ |
ਪੁਰਸਕਾਰ | ਸਾਹਿਤ ਦਾ ਨੋਬਲ ਪੁਰਸਕਾਰ 1965 |
ਦਸਤਖ਼ਤ | |
ਬੰਦ ਕਰੋ