ਮਾਸਾਓਕਾ ਸ਼ਿਕੀ (ਮਾਸਾਓਕਾ ਨੋਬੁਰੂ (正岡 升) ਦਾ ਕਲਮੀ ਨਾਮ)(ਜਾਪਾਨੀ: 正岡 子規?,[2] 14 ਅਕਤੂਬਰ1867 – 19 ਸਤੰਬਰ 1902) ਮੇਜ਼ੀ ਕਾਲ ਦਾ ਇੱਕ ਪ੍ਰਸਿਧ ਜਪਾਨੀ ਲੇਖਕ, ਕਵੀ ਅਤੇ ਆਲੋਚਕ ਸੀ। ਆਧੁਨਿਕ ਹਾਇਕੂ ਕਵਿਤਾ ਦੇ ਵਿਕਾਸ ਵਿੱਚ ਉਸ ਦਾ ਉਘਾ ਯੋਗਦਾਨ ਹੈ।[3]
ਵਿਸ਼ੇਸ਼ ਤੱਥ ਮਾਸਾਓਕਾ ਸ਼ਿਕੀ, ਜਨਮ ...
ਮਾਸਾਓਕਾ ਸ਼ਿਕੀ |
---|
ਮਾਸਾਓਕਾ ਸ਼ਿਕੀ |
ਜਨਮ | 14 ਅਕਤੂਬਰ 1867[1]
|
---|
ਮੌਤ | 19 ਸਤੰਬਰ 1902 (ਉਮਰ35)
|
---|
ਪੇਸ਼ਾ | ਲੇਖਕ, ਕਵੀ ਅਤੇ ਆਲੋਚਕ |
---|
ਮਾਤਾ-ਪਿਤਾ | ਮਾਸਾਓਕਾ ਤਸੁਨੇਨਾਓ |
---|
ਬੰਦ ਕਰੋ