ਮਾਰਗਰੇਟ ਮਿਚਲ
ਅਮਰੀਕਨ ਲੇਖਿਕਾ ਤੇ ਪੱਤਰਕਾਰ (1900-1949) / From Wikipedia, the free encyclopedia
ਮਾਰਗਰੇਟ ਮੁੰਨਰਲਿਨ ਮਿਚਲ (8 ਨਵੰਬਰ, 1900 – 16 ਅਗਸਤ, 1949)[2] ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, ਅਮਰੀਕਨ ਖ਼ਾਨਾਜੰਗੀ-ਯੁੱਗ ਦਾ ਨਾਵਲ, ਗੋਨ ਵਿਦ ਦ ਵਿੰਡ ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ [3] ਅਤੇ 1937 ਵਿੱਚ ਗਲਪ ਲਈ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ। ਮਿਚਲ ਦੀਆਂ ਚੜ੍ਹਦੀ ਜਵਾਨੀ ਸਮੇਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਅਤੇ ਉਸ ਨੇ ਇੱਕ ਨਾਵਲੈੱਟ ਜੋ ਕਿ ਲਿਯਾਨ ਲੇਸੇਨ ਦੀ ਕਹਾਣੀ ਹੈ, ਪਿਛਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਟਲਾਂਟਾ ਜਰਨਲ ਲਈ ਮਿਚਲ ਦੇ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਪੁਸਤਕ ਰੂਪ ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਮਾਰਗਰੇਟ ਮਿਚਲ, ਜਨਮ ...
ਮਾਰਗਰੇਟ ਮਿਚਲ | |
---|---|
ਜਨਮ | ਮਾਰਗਰੇਟ ਮੁੰਨਰਲਿਨ ਮਿਚਲ (1900-11-08)ਨਵੰਬਰ 8, 1900 ਅਟਲਾਂਟਾ, ਜਾਰਜੀਆ, ਸੰਯੁਕਤ ਰਾਜ ਅਮਰੀਕਾ |
ਮੌਤ | ਅਗਸਤ 16, 1949(1949-08-16) (ਉਮਰ 48) ਗ੍ਰੇਡੀ ਮੈਮੋਰੀਅਲ ਹਸਪਤਾਲl, ਅਟਲਾਂਟਾ, ਜਾਰਜੀਆ |
ਕਲਮ ਨਾਮ | ਮਾਰਗਰੇਟ ਮਿਚਲ |
ਕਿੱਤਾ | ਲੇਖਕ, ਪੱਤਰਕਾਰ |
ਸਿੱਖਿਆ | ਸਮਿਥ ਕਾਲਜ[1] |
ਸ਼ੈਲੀ | ਨਾਵਲ, ਇਤਿਹਾਸਕ ਗਲਪ |
ਪ੍ਰਮੁੱਖ ਕੰਮ | ਗੋਨ ਵਿਦ ਦ ਵਿੰਡ ਲੌਸਟ ਲੇਸੇਨ |
ਪ੍ਰਮੁੱਖ ਅਵਾਰਡ | ਗਲਪ ਲਈ ਪੁਲਿਤਜ਼ਰ ਪੁਰਸਕਾਰ (1937) ਨੈਸ਼ਨਲ ਬੁੱਕ ਅਵਾਰਡ (1936) |
ਜੀਵਨ ਸਾਥੀ | ਬੇਰੀਅਨ ਕਿਨਾਰਡ ਉਪਸ਼ਾ (1922-1924; ਤਲਾਕ) ਜਾਨ ਰੌਬਰਟ ਮਾਰਸ਼ (1925-1952; ਵਿਧੁਰ) |
ਦਸਤਖ਼ਤ | |
ਬੰਦ ਕਰੋ