![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0c/Mitochondria%252C_mammalian_lung_-_TEM.jpg/640px-Mitochondria%252C_mammalian_lung_-_TEM.jpg&w=640&q=50)
ਤੰਦਕੁੱਕਰਾ
From Wikipedia, the free encyclopedia
ਤੰਦਕੁੱਕਰਾ ਜਾਂ ਮਾਈਟੋਕੌਂਡਰੀਆ ਇੱਕ ਝਿੱਲੀ ਵਾਲ਼ਾ ਅੰਗਾਣੂ ਹੁੰਦਾ ਹੈ ਜੋ ਬਹੁਤੇ ਸੁਕੇਂਦਰੀ ਕੋਸ਼ਾਣੂਆਂ (ਬੂਟਿਆਂ, ਜੰਤੂਆਂ, ਉੱਲੀਆਂ ਅਤੇ ਹੋਰ ਕਈ ਜੀਵਾਂ ਦੇ ਕੋਸ਼ਾਣੂ) ਵਿੱਚ ਮਿਲਦਾ ਹੈ।[1] ਮਾਈਟੋਕੌਂਡਰੀਆ ਨਾਂ ਯੂਨਾਨੀ [μίτος] Error: {{Lang}}: text has italic markup (help), ਮਾਈਟੋਸ, ਭਾਵ "ਧਾਗਾ", ਅਤੇ [χονδρίον] Error: {{Lang}}: text has italic markup (help), ਕੌਂਡਰੀਅਨ, ਭਾਵ "ਕੁੱਕਰਾ/ਕਿਣਕਾ"।[2]
![Thumb image](http://upload.wikimedia.org/wikipedia/commons/thumb/0/0c/Mitochondria%2C_mammalian_lung_-_TEM.jpg/320px-Mitochondria%2C_mammalian_lung_-_TEM.jpg)
ਵਿਸ਼ੇਸ਼ ਤੱਥ ਕੋਸ਼ਾਣੂ ਵਿਗਿਆਨ ...
ਕੋਸ਼ਾਣੂ ਵਿਗਿਆਨ | |
---|---|
![]() ਕਿਸੇ ਮਿਸਾਲੀ ਜਾਨਵਰ ਦੇ ਕੋਸ਼ਾਣੂ ਦੇ ਹਿੱਸੇ:
| |
![]() ਕਿਸੇ ਮਿਸਾਲੀ ਮਾਈਟੋਕੌਂਡਰੀਆ ਦੇ ਹਿੱਸੇ
੧ ਬਾਹਰੀ ਝਿੱਲੀ
੨ ਅੰਤਰ-ਝਿੱਲੀ ਵਿੱਥ
੩ ਲੈਮਿਲਾ
੪ ਮਾਈਟੋਕੌਂਡਰੀਆ ਦਾ ਡੀ.ਐਨ.ਏ. |
ਬੰਦ ਕਰੋ