![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/34/Swietenia_macrophylla_wood.jpg/640px-Swietenia_macrophylla_wood.jpg&w=640&q=50)
ਮਹੋਗਨੀ
From Wikipedia, the free encyclopedia
ਮਹੋਗਨੀ ਲੱਕੜ ਦੀ ਇੱਕ ਕਿਸਮ ਹੈ ਜੋ ਕਿਰਮਚੀ ਰੰਗ ਦੀ ਹੁੰਦੀ ਹੈ। ਇਹ ਸਵਿਏਤੇਨਿਆ ਦੇ ਜਿਨਸ ਵਾਲੀ ਤਿੰਨ ਕਿਸਮ ਦੀ ਲਾਲ-ਭੂਰੇ ਰੰਗ ਵਾਲੀ ਉਸ਼ਣ ਕਟਿਬੰਧੀ ਮਜ਼ਬੂਤ ਇਮਾਰਤੀ ਲੱਕੜ ਹੈ, ਅਮਰੀਕਾ ਦੀ ਦੇਸੀ ਲੱਕੜ ਹੈ, ਜੋ ਚੀਨਾਬੇਰੀ ਪਰਿਵਾਰ ਦੇ ਵਿਚੋਂ ਹੀ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
![](http://upload.wikimedia.org/wikipedia/commons/thumb/3/34/Swietenia_macrophylla_wood.jpg/320px-Swietenia_macrophylla_wood.jpg)