![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1d/Manu_Bennett_July_2014.jpg/640px-Manu_Bennett_July_2014.jpg&w=640&q=50)
ਮਨੂੰ ਬਨੇਟ
From Wikipedia, the free encyclopedia
ਮਨੂੰ ਬਨੇਟ ਆਸਟਰੇਲੀਅਨ-ਨਿਊਜੀਲੈਂਡ ਦਾ ਇੱਕ ਅਦਾਕਾਰ ਹੈ। ਉਸਨੂੰ ਜੋਨ ਬਨੇਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸਨੂੰ ਸਟਾਰਜ਼ ਟੈਲੀਵਿਜ਼ਨ ਦੀ ਲੜੀ ਸਪਾਰਟਾਕਸ ਵਿੱਚ ਕ੍ਰਿਕਸਸ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਮਨੂੰ ਬਨੇਟ, ਜਨਮ ...
ਮਨੂੰ ਬਨੇਟ | |
---|---|
![]() Bennett at Florida SuperCon 2014 | |
ਜਨਮ | ਜੋਨਾਥਨ ਮਨੂੰ ਬਨੇਟ (1969-10-10) 10 ਅਕਤੂਬਰ 1969 (ਉਮਰ 54) Rotorua, ਨਿਊਜੀਲੈਂਡ |
ਹੋਰ ਨਾਮ | ਜੋਨ ਬਨੇਟ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1993–ਹੁਣ ਤੱਕ |
ਬੱਚੇ | 3 |
ਬੰਦ ਕਰੋ