ਦਿਨਾਰ (ਬਹੁਵਚਨ: ਦਿਨਾਰੀ, ਮਕਦੂਨੀਆਈ: денар and денари, denar ਅਤੇ denari, ISO 4217 ਕੋਡ: MKD, ਤਿੰਨ-ਅੰਕ ਸੂਚਕ 807 ਹੈ) ਮਕਦੂਨੀਆ ਗਣਰਾਜ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 100 ਦੇਨੀ (ਮਕਦੂਨੀਆਈ: дени) ਹੁੰਦੇ ਹਨ। ਦਿਨਾਰ ਨਾਂ ਪੁਰਾਤਨ ਰੋਮਨ ਮੁਦਰਾ ਦਿਨਾਰੀਅਸ (denarius) ਤੋਂ ਆਇਆ ਹੈ। ਇਹਦਾ ਮੁਦਰਾ ਨਿਸ਼ਾਨ ден ਹੈ ਜੋ ਇਹਦੇ ਪਹਿਲੇ ਤਿੰਨ ਅੱਖਰਾਂ ਤੋਂ ਆਇਆ ਹੈ। ਇਹਨੂੰ 26 ਅਪਰੈਲ 1992 ਨੂੰ ਜਾਰੀ ਕੀਤਾ ਗਿਆ ਹੈ।[1]

ਵਿਸ਼ੇਸ਼ ਤੱਥ Македонски денар Makedonski denar, ISO 4217 ...
ਮਕਦੂਨੀਆਈ ਦਿਨਾਰ
Македонски денар
Makedonski denar
Thumb
ISO 4217
ਕੋਡਫਰਮਾ:ISO 4217/maintenance-category (numeric: )
ਉਪ ਯੂਨਿਟ0.01
Unit
ਬਹੁਵਚਨਦਿਨਾਰੀ
ਨਿਸ਼ਾਨден
Denominations
ਉਪਯੂਨਿਟ
1/100ਦੇਨੀ
ਬੈਂਕਨੋਟ10, 50, 100, 500, 1000, 5000 ਦਿਨਾਰੀ
Coins50 ਦੇਨੀ, 1, 2, 5, 10, 50 ਦਿਨਾਰੀ
Demographics
ਵਰਤੋਂਕਾਰਫਰਮਾ:Country data ਮਕਦੂਨੀਆ ਗਣਰਾਜ
Issuance
ਕੇਂਦਰੀ ਬੈਂਕਮਕਦੂਨੀਆ ਗਣਰਾਜ ਰਾਸ਼ਟਰੀ ਬੈਂਕ
ਵੈੱਬਸਾਈਟwww.nbrm.mk
Valuation
Inflation3.9%
ਸਰੋਤNBRM Inflation data, 2011
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.