ਭਾਰਤ ਦੀਆਂ ਭਾਸ਼ਾਵਾਂ
ਇੱਕ ਭੂਗੋਲਿਕ ਖੇਤਰ ਦੀਆਂ ਭਾਸ਼ਾਵਾਂ / From Wikipedia, the free encyclopedia
ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ।[1][2] ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।[3]
ਵਿਸ਼ੇਸ਼ ਤੱਥ ਭਾਰਤ ਦੀਆਂ ਬੋਲੀਆਂ, ਦਫ਼ਤਰੀ ਭਾਸ਼ਾਵਾਂ ...
ਭਾਰਤ ਦੀਆਂ ਬੋਲੀਆਂ | |
---|---|
ਦਫ਼ਤਰੀ ਭਾਸ਼ਾਵਾਂ | ਹਿੰਦੀ, ਅੰਗਰੇਜ਼ੀ ਅਤੇ 8ਵੇਂ ਸ਼ਿਡਿਊਲ ਮੁਤਾਬਕ ਮਾਨਤਾ ਪ੍ਰਾਪਤ 20 ਹੋਰ ਭਾਸ਼ਾਵਾਂ |
ਰਾਸ਼ਟਰੀ ਬੋਲੀਆਂ | ਕੋਈ ਨਹੀਂ |
ਖੇਤਰੀ ਬੋਲੀਆਂ | ਅਸਾਮੀ • ਬੰਗਾਲੀ • ਬੋਡੋ • ਡੋਗਰੀ • ਗੁਜਰਾਤੀ • ਕੰਨੜ • ਕਸ਼ਮੀਰੀ • ਕੋਂਕਣੀ • ਮੈਥਲੀ • ਮਲਿਆਲਮ • ਮਨੀਪੁਰੀ • ਮਰਾਠੀ • ਨਿਪਾਲੀ • ਉੜੀਆ • ਪੰਜਾਬੀ • ਸੰਸਕ੍ਰਿਤ • ਸੰਥਾਲੀ • ਸਿੰਧੀ • ਤਮਿਲ • ਤੇਲਗੂ • ਤੁਲੂ • ਉਰਦੂ |
ਸੈਨਤੀ ਬੋਲੀਆਂ | ਹਿੰਦ-ਪਾਕਿਸਤਾਨੀ Alipur Sign Language Naga Sign Language (extinct) |
ਬੰਦ ਕਰੋ