ਭਾਰਤੀ ਬਰੇਲ
From Wikipedia, the free encyclopedia
ਭਾਰਤੀ ਲਿਪੀਆਂ ਨੂੰ ਬਰੇਲ ਲਿਪੀ ਬਣਾਉਣ ਲਈ ਇਕਰੂਪ ਕਰਣ ਦੀ ਵਿਵਸਥਾ ਨੂੰ ਭਾਰਤੀ ਬਰੇਲ ਕਹਿੰਦੇ ਹੈ। ਭਾਰਤ ਦੀ ਆਜ਼ਾਦੀ ਦੇ ਸਮੇਂ 11 ਬਰੇਲ ਲਿਪੀਆਂ ਦੀ ਵਰਤੋ ਦੇਸ਼ ਦੇ ਭਿੰਨ ਭਿੰਨ ਥਾਵਾਂ ਤੇ ਅਲਗ ਲਾਗ ਭਾਸ਼ਾਵਾਂ ਲਈ ਹੁੰਦੀ ਸੀ। ਸਨ 1951 ਦੇ ਆਸਪਾਸ ਭਾਰਤੀ ਲਿਪੀਆਂ ਨੂੰ ਲਿਖਣ ਲਈ ਇਕਸਮਾਨ ਵਿਵਸਥਾ ਦੀ ਰਜ਼ਾਮੰਦੀ ਲੈ ਲਈ ਗਈ ਸੀ ਜੋ ਕੀ ਸ਼੍ਰੀ ਲੰਕਾ, ਨੇਪਾਲ, ਬੰਗਲਾਦੇਸ਼ ਨੇ ਵੀ ਹਾਮੀ ਭਰ ਲਈ ਹੈ। ਭਾਰਤੀ ਬਰੇਲ 6 ਬਿੰਦੂਆਂ ਤੇ ਆਧਾਰਿਤ ਹੈ। ਇਹ ਭਾਰਤ ਦੀ ਸਾਰੀ ਲਿਪੀਆਂ ਦੇ ਵਰਗਾਂ ਦੇ ਅੱਖਰਾਂ ਲਈ ਸਮਾਨ ਬਰੇਲ ਲਿਪੀ ਮੁਕੱਰਰ ਕਿੱਤੀ ਗਈ ਹੈ।
ਵਿਸ਼ੇਸ਼ ਤੱਥ ਭਾਰਤੀ ਬਰੇਲ ⠘⠜⠗⠀⠞⠔⠀⠈⠃⠗⠑⠇, ਕਿਸਮ ...
ਭਾਰਤੀ ਬਰੇਲ ⠘⠜⠗⠀⠞⠔⠀⠈⠃⠗⠑⠇ | |
---|---|
ਕਿਸਮ | |
ਜ਼ੁਬਾਨਾਂ | ਅਨੇਕ |
ਔਲਾਦ ਸਿਸਟਮ |
|
ਬੰਦ ਕਰੋ