ਪੂਰਬੀ ਭਾਰਤੀ ਉਪ ਮਹਾਂਦੀਪ ਵਿੱਚ ਖੇਤਰ From Wikipedia, the free encyclopedia
ਬੰਗਾਲ ਦੱਖਣੀ ਏਸ਼ੀਆ ਵਿੱਚ ਇੱਕ ਦਾ ਇੱਕ ਖੇਤਰ ਹੈ। ਇਸ ਦੀ 1947 ਵਿੱਚ ਵੰਡ ਹੋਈ ਸੀ। ਪਹਿਲਾਂ ਇਸ ਵਿੱਚ ਅੱਜ ਕੱਲ ਦਾ ਬੰਗਲਾਦੇਸ਼ ਮੁਲਕ ਅਤੇ ਭਾਰਤ ਦਾ ਪੱਛਮੀ ਬੰਗਾਲ ਰਾਜ ਅਤੇ ਅਸਾਮ, ਤ੍ਰਿਪੁਰਾ, ਬਿਹਾਰ, ਉੜੀਸਾ, ਝਾਰਖੰਡ, ਦਾ ਕੁਝ ਹਿੱਸਾ ਸ਼ਾਮਿਲ ਸੀ। ਬੰਗਾਲ ਖੇਤਰ ਵਿੱਚ ਜ਼ਿਆਦਾਤਰ ਬੰਗਾਲੀ ਲੋਕ ਰਹਿੰਦੇ ਹਨ ਅਤੇ ਇਹਨਾਂ ਦੀ ਭਾਸ਼ਾ ਵੀ ਬੰਗਾਲੀ ਹੈ।
ਬੰਗਾਲ | |
---|---|
বাংলা, বঙ্গ | |
Coordinates | 24°00′N 88°00′E |
Largest Cities[1] | ਢਾਕਾ 23.42°N 90.22°E ਚਿਤਗੋਂਗ 22.22°N 91.48°E |
Main language | ਬੰਗਾਲੀ |
Area | 232,752 km² |
ਜਨਸੰਖਿਆ (2001) | 245,598,679[2][3] |
ਘਣਤਾ | 951.3/km²[2][3] |
Infant mortality rate | Bangladesh - 33 per 1000 live births.[4] West Bengal - 31 per 1000 live births.[5] |
ਧਰਮ | ਇਸਲਾਮ, ਹਿੰਦੂ, ਬੁੱਧ, ਇਸਾਈ |
Demonym | ਬੰਗਾਲੀ |
Websites |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.