ਬੋਨੇਅਰ
From Wikipedia, the free encyclopedia
ਬੋਨੇਅਰ (ਡੱਚ: [Bonaire] Error: {{Lang}}: text has italic markup (help), ਪਾਪੀਆਮੈਂਤੂ: Boneiru) ਇੱਕ ਕੈਰੀਬਿਆਈ ਟਾਪੂ ਹੈ, ਜੋ ਕਲੀਨ ਬੋਨੇਅਰ, ਇਸ ਦੇ ਪੱਛਮੀ ਹਿੱਸੇ ਵਿੱਚ ਇੱਕ ਗ਼ੈਰ-ਅਬਾਦ ਟਾਪੂ ਸਮੇਤ ਨੀਦਰਲੈਂਡ ਦੀ ਇੱਕ ਵਿਸ਼ੇਸ਼ ਨਗਰਪਾਲਿਕਾ (ਅਧਿਕਾਰਕ ਤੌਰ ਉੱਤੇ ਲੋਕ ਪਿੰਡ) ਬਣਾਉਂਦਾ ਹੈ।[4] ਅਰੂਬਾ ਅਤੇ ਕੁਰਾਸਾਓ ਸਮੇਤ ਇਹ ਲੀਵਾਰਡ ਐਂਟੀਲਜ਼ ਦੇ ਅਬਸ ਟਾਪੂ (ABC Islands) ਨਾਮਕ ਇੱਕ ਸਮੂਹ ਬਣਾਉਂਦਾ ਹੈ, ਜੋ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ। ਬੋਨੇਅਰ ਨਾਂ ਕਾਕੇਤੀਓ ਸ਼ਬਦ 'ਬੋਨੇ' (Bonay) ਤੋਂ ਆਇਆ ਮੰਨਿਆ ਜਾਂਦਾ ਹੈ। ਪੁਰਾਤਨ ਸਪੇਨੀ ਅਤੇ ਡੱਚ ਲੋਕਾਂ ਨੇ ਇਸ ਦੇ ਹਿੱਜੇ ਬਦਲ ਕੇ Bojnaj ਅਤੇ Bonaire ਭਾਵ "ਚੰਗੀ ਹਵਾ" ਕਰ ਦਿੱਤੇ। ਇਸ ਦੀ ਰਾਜਧਾਨੀ ਕ੍ਰਾਲਨਦਿਜਕ ਹੈ।
ਵਿਸ਼ੇਸ਼ ਤੱਥ ਬੋਨੇਅਰ[Boneiru] Error: {{Lang}}: text has italic markup (help) (ਪਾਪੀਆਮੈਂਤੋ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਬੋਨੇਅਰ [Boneiru] Error: {{Lang}}: text has italic markup (help) (ਪਾਪੀਆਮੈਂਤੋ) | |||||
---|---|---|---|---|---|
| |||||
ਐਨਥਮ: "Tera di Solo y suave biento" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕ੍ਰਾਲਨਦਿਜਕ | ||||
ਅਧਿਕਾਰਤ ਭਾਸ਼ਾਵਾਂ | ਡੱਚ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪਾਪੀਆਮੈਂਤੂ[1] | ||||
Government | |||||
• Lt. Governor | ਲੀਦੀਆ ਐਮਰੈਨਸੀਆ | ||||
ਖੇਤਰ | |||||
• ਕੁੱਲ | 294 km2 (114 sq mi) | ||||
ਆਬਾਦੀ | |||||
16,541 | |||||
• ਘਣਤਾ | 53/km2 (137.3/sq mi) | ||||
ਮੁਦਰਾ | ਅਮਰੀਕੀ ਡਾਲਰ (USD) | ||||
ਸਮਾਂ ਖੇਤਰ | UTC−4 (ਅੰਧ ਮਿਆਰੀ ਸਮਾਂ) | ||||
ਕਾਲਿੰਗ ਕੋਡ | +599-7 | ||||
ਇੰਟਰਨੈੱਟ ਟੀਐਲਡੀ | .an,[3] .nl |
ਬੰਦ ਕਰੋ