![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c2/Benito_Pablo_Ju%25C3%25A1rez_Garc%25C3%25ADa.png/640px-Benito_Pablo_Ju%25C3%25A1rez_Garc%25C3%25ADa.png&w=640&q=50)
ਬੇਨੀਤੋ ਖ਼ੁਆਰਿਸ
From Wikipedia, the free encyclopedia
ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ (/beˈnito ˈpaβlo ˈxwares garˈsi.a/ (ਮਦਦ·ਫ਼ਾਈਲ) ਬੈੱਨੀਤੋ ਪਾਬਲੋ ਖ਼ੁਆਰਿਸ ਗਾਰਸੀਆ), (21 ਮਾਰਚ 1806 – 18 ਜੁਲਾਈ 1872)[1][2] ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ।[3] ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸਿਤ ਕੀਤਾ।
ਵਿਸ਼ੇਸ਼ ਤੱਥ ਬੇਨੀਤੋ ਖ਼ੁਆਰਿਸ, ਮੈਕਸੀਕੋ ਦਾ 26ਵਾਂ ਰਾਸ਼ਟਰਪਤੀ ...
ਬੇਨੀਤੋ ਖ਼ੁਆਰਿਸ | |
---|---|
![]() | |
ਮੈਕਸੀਕੋ ਦਾ 26ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 15 ਜਨਵਰੀ 1859 – 10 ਅਪਰੈਲ 1864 | |
ਤੋਂ ਪਹਿਲਾਂ | ਇਗਨਾਸੀਓ ਕੋਮੋਨਫੋਰਤ |
ਤੋਂ ਬਾਅਦ | ਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ) |
ਦਫ਼ਤਰ ਵਿੱਚ 15 ਮਈ 1867 – 18 ਜੁਲਾਈ 1872 | |
ਤੋਂ ਪਹਿਲਾਂ | ਫਰਦੀਨਾਂਦ ਮੈਕਸਮੀਲੀਅਨ ਜੋਜ਼ਫ (ਬਾਦਸ਼ਾਹ ਦੇ ਤੌਰ ਉੱਤੇ) |
ਤੋਂ ਬਾਅਦ | ਸੇਬਾਸਤੀਅਨ ਲੇਰਦੋ ਦੇ ਟੇਖਾਦਾ |
ਮੈਕਸੀਕੋ ਦਾ ਰਾਸ਼ਟਰਪਤੀ ਫ਼ਰਾਂਸੀਸੀ ਦਖ਼ਲ ਸਮੇਂ ਜਲਾਵਤਨ ਸਰਕਾਰ | |
ਦਫ਼ਤਰ ਵਿੱਚ 10 ਅਪਰੈਲ 1864 – 15 ਮਈ 1867 | |
ਵਾਹਾਕਾ ਦਾ ਗਵਰਨਰ | |
ਦਫ਼ਤਰ ਵਿੱਚ 1847–1852 | |
ਨਿੱਜੀ ਜਾਣਕਾਰੀ | |
ਜਨਮ | ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ (1806-03-21)21 ਮਾਰਚ 1806 ਸਾਨ ਪਾਬਲੋ ਗੂਏਲਾਤਾਓ, ਵਾਹਾਕਾ |
ਮੌਤ | 18 ਜੁਲਾਈ 1872(1872-07-18) (ਉਮਰ 66) ਮੈਕਸੀਕੋ ਸ਼ਹਿਰ, ਮੈਕਸੀਕੋ |
ਸਿਆਸੀ ਪਾਰਟੀ | ਉਦਾਰਵਾਦੀ |
ਜੀਵਨ ਸਾਥੀ | ਮਾਰਗਰੀਤਾ ਮਾਜ਼ਾ |
ਘਰੇਲੂ ਸਾਥੀ | ਖ਼ੁਆਨਾ ਰੋਸਾ ਚਾਗੋਇਆ |
ਬੰਦ ਕਰੋ