![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/7c/The_Laxmi_Niwas_Palace%252C_Bikaner%252C_Rajasthan.jpg/640px-The_Laxmi_Niwas_Palace%252C_Bikaner%252C_Rajasthan.jpg&w=640&q=50)
ਬੀਕਾਨੇਰ
From Wikipedia, the free encyclopedia
ਬੀਕਾਨੇਰ (ਹਿੰਦੀ: बीकानेर, ਉਰਦੂ: بِيكانير) ਭਾਰਤ ਦੇ ਰਾਜਸਥਾਨ ਰਾਜ ਦੇ ਉੱਤਰ ਪੱਛਮ ਵਿੱਚ ਇੱਕ ਸ਼ਹਿਰ ਹੈ। ਇਹ ਰਾਜ ਦੀ ਰਾਜਧਾਨੀ ਜੈਪੁਰ ਦੇ ਉੱਤਰ ਪੱਛਮ ਵਿਚ 330 ਕਿਲੋਮੀਟਰ (205 ਮੀਲ) ਦੀ ਦੂਰੀ 'ਤੇ ਸਥਿਤ ਹੈ। ਇਹ ਸ਼ਹਿਰ ਬੀਕਾਨੇਰ ਜ਼ਿਲ੍ਹy ਅਤੇ ਬੀਕਾਨੇਰ ਡਵੀਜ਼ਨ ਦਾ ਪ੍ਰਬੰਧਕੀ ਹੈੱਡਕੁਆਰਟਰ ਹੈ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਵਿਸ਼ੇਸ਼ ਤੱਥ ਬੀਕਾਨੇਰ, Country ...
ਬੀਕਾਨੇਰ | |
---|---|
ਸ਼ਹਿਰ | |
ਸਿਖਰ ਤੋਂ: ਲਾਲਗੜ੍ਹ ਮਹਲ, ਜੁਨਾਗੜ੍ਹ ਕਿਲ੍ਹਾ, ਦੇਵੀਕੁੰਡ ਸਾਗਰ ਅਤੇ ਭੰਡਸਰ ਜੈਨ ਮੰਦਰ | |
ਉਪਨਾਮ: ਬੀਕਾਨਾ | |
ਗੁਣਕ: 28°01′00″N 73°18′43″E | |
Country | ![]() |
State | ਰਾਜਸਥਾਨ |
District | ਬੀਕਾਨੇਰ |
ਬਾਨੀ | ਰਾਓ ਬੀਕਾ ਜੀ |
ਸਰਕਾਰ | |
• ਬਾਡੀ | ਨਗਰ ਨਿਗਮ |
ਖੇਤਰ | |
• ਕੁੱਲ | 30,247.90 km2 (11,678.78 sq mi) |
ਉੱਚਾਈ | 242 m (794 ft) |
ਆਬਾਦੀ (2011) | |
• ਕੁੱਲ | 6,44,406 |
• ਘਣਤਾ | 21/km2 (55/sq mi) |
Languages | |
• Official | ਹਿੰਦੀ, ਅੰਗਰੇਜ਼ੀ |
• Regional | ਮਾਰਵਾੜੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 3340XX |
Telephone code | +91 151 |
ਵਾਹਨ ਰਜਿਸਟ੍ਰੇਸ਼ਨ | RJ-07 |
ਵੈੱਬਸਾਈਟ | bikaner |
ਬੰਦ ਕਰੋ
ਬੀਕਾਨੇਰ ਸ਼ਹਿਰ ਜੋ ਕਿ ਬੀਕਾਨੇਰ ਰਿਆਸਤ ਦੀ ਰਾਜਧਾਨੀ ਸੀ, ਦੀ ਸਥਾਪਨਾ ਰਾਓ ਬੀਕਾ ਨੇ 1488 ਈਸਵੀ[1][2] ਵਿੱਚ ਕੀਤੀ ਸੀ ਅਤੇ ਇਹ ਛੋਟਾ ਜਿਹਾ ਸ਼ਹਿਰ ਰਾਜਸਥਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ ਹੈ।