![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/bc/Bay_of_Biscay_map.png/640px-Bay_of_Biscay_map.png&w=640&q=50)
ਬਿਸਕੇ ਦੀ ਖਾੜੀ
From Wikipedia, the free encyclopedia
ਬਿਸਕੇ ਦੀ ਖਾੜੀ (Spanish: Golfo de Vizcaya, ਆਮ ਤੌਰ ਉੱਤੇ ਮਾਰ ਕਾਂਤਾਬਰੀਕੋ, ਪੰਜਾਬੀ ਕਾਂਤਾਬਰੀ ਸਾਗਰ; ਫ਼ਰਾਂਸੀਸੀ: Golfe de Gascogne; ਬਾਸਕੇ: [Bizkaiko golkoa] Error: {{Lang}}: text has italic markup (help); ਬ੍ਰੈਟਨ: [Pleg-mor Gwaskogn] Error: {{Lang}}: text has italic markup (help); ਗਾਸਕੋਨ: Golf de Gasconha) ਉੱਤਰ-ਪੂਰਬੀ ਅੰਧ ਮਹਾਂਸਗਰ ਦੀ ਇੱਕ ਖਾੜੀ ਹੈ ਜੋ ਸੈਲਟਿਕ ਸਾਗਰ ਦੇ ਦੱਖਣ ਵੱਲ ਸਥਿਤ ਹੈ। ਇਹ ਬ੍ਰੈਸਟ ਤੋਂ ਲੈ ਕੇ ਸਪੇਨੀ ਸਰਹੱਦ ਤੱਕ ਫ਼ਰਾਂਸ ਦੇ ਪੱਛਮੀ ਤਟ ਦੇ ਨਾਲ਼-ਨਾਲ਼ ਪੈਂਦੀ ਹੈ ਅਤੇ ਉਸ ਤੋਂ ਬਾਅਦ ਸਪੇਨ ਦੇ ਉੱਤਰੀ ਤਟ ਦੇ ਨਾਲ਼-ਨਾਲ਼ ਪੱਛਮ ਵਿੱਚ ਕੇਪ ਓਰਤੇਗਾਲ ਤੱਕ। ਇਸ ਦਾ ਨਾਂ ਸਪੇਨ ਦੀ ਬਾਸਕੇ ਕਾਊਂਟੀ ਵਿਚਲੇ ਸੂਬੇ ਦੇ ਅੰਗਰੇਜ਼ੀ ਨਾਂ ਬਿਸਕੇ ਮਗਰੋਂ ਰੱਖਿਆ ਗਿਆ ਹੈ।
![ਬਿਸਕੇ ਦੀ ਖਾੜੀ ਦਾ ਨਕਸ਼ਾ](http://upload.wikimedia.org/wikipedia/commons/thumb/b/bc/Bay_of_Biscay_map.png/640px-Bay_of_Biscay_map.png)
ਇਸ ਦੀ ਔਸਤ ਡੂੰਘਾਈ 1,744 ਮੀਟਰ ਅਤੇ ਵੱਧ ਤੋਂ ਵੱਧ ਡੂੰਘਾਈ 5,049 ਮੀਟਰ ਹੈ।