ਬਾਜੀਰਾਓ ਬਲਾਲ ਭੱਟ, ਜਿਹੜਾ ਕੀ ਬਾਜੀਰਾਓ I ਵੱਜੋਂ ਵੀ ਜਾਣਿਆ ਜਾਂਦਾ ਹੈ, 1720 ਤੋਂ ਆਪਣੀ ਮੌਤ ਤੱਕ ਮਰਾਠਾ ਰਾਜ ਦੇ ਪੰਜਵੇਂ ਛੱਤਰਪਤੀ ਛੱਤਰਪਤੀ ਸ਼ਾਹੂ ਰਾਜੇ ਭੋਂਸਲੇ ਦੇ ਅਧੀਨ ਪੇਸ਼ਵਾ ਸੀ[3]। ਉਸਨੂੰ ਰਾਓ ਤਖ਼ਲਸ ਨਾਲ ਵੀ ਮਸ਼ਹੂਰ ਸੀ। ਬਾਜੀਰਾਓ ਲਗਭਗ 41 ਲੜਾਈਆਂ ਲੜਿਆ ਜਿਹਨਾਂ ਵਿੱਚੋਂ ਉਹ ਇੱਕ ਵੀ ਲੜਾਈ ਨਹੀਂ ਹਾਰਿਆ। ਬਾਜੀਰਾਓ ਨੂੰ ਇਤਿਹਾਸ ਦਾ ਇੱਕ ਮਹਾਨ ਯੋਧਾ ਮੰਨਿਆ ਜਾਂਦਾ ਹੈ[4]।
ਬਾਜੀਰਾਓ ਬਲਾਲ ਭੱਟ ਬਲਾਲ[2] | |
---|---|
श्रीमंत बाजीराव बल्लाळ बाळाजी भट | |
Peshwa of Maratha Empire | |
ਦਫ਼ਤਰ ਵਿੱਚ 1720–1740 | |
ਮੋਨਾਰਕ | Chhatrapati Shahu |
ਤੋਂ ਪਹਿਲਾਂ | ਬਾਲਾਜੀ ਵਿਸ਼ਵਨਾਥ |
ਤੋਂ ਬਾਅਦ | ਬਾਲਾਜੀ ਬਾਜੀਰਾਓ |
ਨਿੱਜੀ ਜਾਣਕਾਰੀ | |
ਜਨਮ | ਅਗਸਤ 18, 1700 |
ਮੌਤ | ਅਪ੍ਰੈਲ 28, 1740 39) Raverkhedi | (ਉਮਰ
ਜੀਵਨ ਸਾਥੀ | Kashibai, Mastani |
ਸੰਬੰਧ | Chimnaji Appa (brother) |
ਬੱਚੇ | Nanasaheb (Balaji Bajirao), Raghunathrao and Shamsher Bahadur I (Krishna Rao) |
ਮਾਪੇ | Balaji Vishwanath and Radhabai |
ਹਵਾਲੇ
ਬਾਹਰੀ ਲਿੰਕ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.